ਜੇਜੀ ਕਾਲਜ਼ ਗੁਰਨੇ ਕਲਾਂ ਦਾ ਬੀ.ਏ. ਭਾਗ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

ss1

ਜੇਜੀ ਕਾਲਜ਼ ਗੁਰਨੇ ਕਲਾਂ ਦਾ ਬੀ.ਏ. ਭਾਗ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

13-6

ਮੂਨਕ 12 ਜੁਲਾਈ (ਸੁਰਜੀਤ ਭੁਟਾਲ) ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚਲ ਰਹੇ ਜ਼ਸਮੇਰ ਸਿੰਘ ਜੇਜੀ ਕਾਲਜ਼ ਗੁਰਨੇ ਕਲਾਂ ਦਾ ਬੀ.ਏ. ਭਾਗ ਤੀਜਾ ਦਾ ਨਤੀਜਾ ਬਹੁਤ ਵਧੀਆ ਰਿਹਾ। ਇਸ ਕਾਲਜ਼ ਦੀ ਜ਼ਸਪ੍ਰੀਤ ਕੋਰ 73% ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਹੀ, ਵੀਰਪਾਲ ਕੋਰ ਨੇ 72% ਅੰਕਾਂ ਨਾਲ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਕੁਲਵਿੰਦਰ ਕੌਰ ਨੇ 70% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ਼ ਦੀ ਪ੍ਰਿੰਸੀਪਲ ਸਾਹਿਬਾ ਡਾ. ਗੁਰਦੀਪ ਕੌਰ ਨੇ ਇਹ ਦੱਸਦੇ ਹੋਏ ਮਾਨ ਹਾਸਿਲ ਕੀਤਾ ਕਿ ਇਸ ਕਾਲਜ਼ ਦੇ 32 ਵਿਦਿਆਰਥੀਆਂ ਨੇ 60% ਤੋਂ ਵੱਧ ਅੰਕਾਂ ਨਾਲ ਪਹਿਲਾਂ ਦਰਜ਼ਾ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਸਾਹਿਬਾ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *