ਜੁਗਰਾਜ ਸਿੰਘ ਮਾੜੀਮੇਘਾ ਨੂੰ ਆਗੂਆਂ ਨੇ ਸ਼ਰਧਾਂ ਦੇ ਫੁੱਲ ਕੀਤੇ ਭੇਂਟ

ss1

ਜੁਗਰਾਜ ਸਿੰਘ ਮਾੜੀਮੇਘਾ ਨੂੰ ਆਗੂਆਂ ਨੇ ਸ਼ਰਧਾਂ ਦੇ ਫੁੱਲ ਕੀਤੇ ਭੇਂਟ

untitled-1ਭਿੱਖੀਵਿੰਡ 21 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬੀਤੇਂ ਦਿਨੀ ਅਕਾਲ ਚਲਾਣਾ ਕਰ ਗਰੇ ਜੁਗਰਾਜ ਸਿੰਘ ਮਾੜੀਮੇਘਾ ਦੀ ਅੰਤਿਮ ਅਰਦਾਸ ਸਮੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥਾ ਭਾਈ ਸੁਖਬੀਰ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਰਾਗੀ ਭਾਈ ਰੇਸ਼ਮ ਸਿੰਘ ਹਜੂਰੀ ਰਾਗੀ ਗੁਰਦੁਆਰਾ ਭਾਈ ਝਾੜੂ ਸਾਹਿਬ ਵਲਟੋਹਾ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਜੁਗਰਾਜ ਸਿੰਘ ਮਾੜੀਮੇਘਾ ਦੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਵਿਰਸਾ ਸਿੰਘ ਵਲਟੋਹਾ, ਕਾਂਗਰਸ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੰੁਨ, ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਤਰਫੋਂ ਸਿਆਸੀ ਸਕੱਤਰ ਗੁਰਮੁਖ ਸਿੰਘ ਘੁੱਲਾ, ਭਾਈ ਮਨਜੀਤ ਸਿੰਘ, ਜਥੇਦਾਰ ਸਤਨਾਮ ਸਿੰਘ ਮਨਾਵਾ, ਠੇਕੇਦਾਰ ਵਿਰਸਾ ਸਿੰਘ ਜਿਲ੍ਹਾ ਪ੍ਰਧਾਨ ਬੀ.ਸੀ ਵਿੰਗ, ਡਾ:ਗੁਰਮੇਜ ਸਿੰਘ ਵੀਰਮ ਆਦਿ ਨੇ ਸ਼ਰਧਾਂ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜੁਗਰਾਜ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਕਿਸਾਨੀ, ਆੜ੍ਹਤ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਹੈ। ਇਸ ਸਮੇਂ ਕਾਂਗਰਸੀ ਆਗੂ ਕਿਰਨਜੀਤ ਸਿੰਘ ਮਿੱਠਾ ਮਾੜੀਮੇਘਾ, ਗੁਰਸੇਵਕ ਸਿੰਘ ਲਾਡੀ ਅਲਗੋਂ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਯੂਥ ਕਾਂਗਰਸ ਦੇ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਡਾ:ਆਗਿਆਪਾਲ ਸਿੰਘ, ਚਰਨਜੀਤ ਸਿੰਘ ਗਿੱਲ, ਗੁਰਦਿਆਲ ਸਿੰਘ ਬੇਦੀ, ਮਾਸਟਰ ਫੋਜਾ ਸਿੰਘ, ਸੁਰਜੀਤ ਸਿੰਘ ਡਲੀਰੀ, ਸਰਪੰਚ ਹਰਜੀਤ ਸਿੰਘ ਸਿੰਘਪੁਰਾ, ਗੁਰਚਰਨਜੀਤ ਸਿੰਘ ਮਾੜੀਮੇਘਾ, ਸੁਰਜੀਤ ਸਿੰਘ ਮਾਨ ਸਿੰਘਪੁਰਾ, ਮਨਮੋਹਨ ਸਿੰਘ ਕਾਲਾ ਬਲ੍ਹੇਰ, ਮਾਸਟਰ ਕਸ਼ਮੀਰ ਸਿੰਘ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਰਾਜਬੀਰ ਸਿੰਘ ਭੁੱਲਰ, ਸਰਪੰਚ ਸਿਮਰਜੀਤ ਸਿੰਘ ਭੈਣੀ, ਸਰਪੰਚ ਜਗਮਲ ਸਿੰਘ ਕਾਜੀਚੱਕ, ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ, ਸਰਪੰਚ ਰੇਸ਼ਮ ਸਿੰਘ ਬਾਸਰਕੇ, ਸਰਪੰਚ ਹਰਜੀਤ ਸਿੰਘ ਚੂੰਗ, ਜਸਵਿੰਦਰ ਸਿੰਘ ਮਿੱਠਾ, ਜਗਦੀਪ ਸਿੰਘ, ਸੁਖਬੀਰ ਸਿੰਘ, ਬਲਜਿੰਦਰ ਸਿੰਘ ਪੰਜਵੜ, ਦਿਲਬਾਗ ਸਿੰਘ, ਲਖਦੀਪ ਸਿੰਘ, ਦਲਬੀਰ ਸਿੰਘ ਅਲਗੋਂ, ਹਰਬਖਸ ਸਿੰਘ ਭੋਲਾ, ਪੀ.ਏ. ਸਾਹਿਲ ਕੁਮਾਰ, ਹਰਵਿੰਦਰ ਸਿੰਘ ਸਿਆਸੀ ਸਕੱਤਰ ਧੰੰੁਨ, ਵਰਿੰਦਰ ਅਰੋੜਾ, ਕੁਲਵਿੰਦਰ ਸਿੰਘ ਅਲਗੋਂ, ਪ੍ਰਤਾਪ ਸਿੰਘ ਡਲੀਰੀ, ਲਖਵਿੰਦਰ ਸਿੰਘ ਮਾੜੀਮੇਘਾ, ਰਘਬੀਰ ਸਿੰਘ ਖਾਲੜਾ, ਹਰਪ੍ਰੀਤ ਸਿੰਘ ਮੱਲੀ, ਨਰਿੰਦਰ ਧਵਨ, ਹਰਦਿਆਲ ਸਿੰਘ ਚੱਕ ਬਾਂਹਬਾ, ਪ੍ਰਕਾਸ਼ ਸਿੰਘ, ਸੁਨੀਤ ਸ਼ਰਮਾ, ਕਬੀਰ ਸ਼ਰਮਾ, ਨਵਚੇਤਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਵਡਾਲੀ, ਸਰਪੰਚ ਗੁਰਸੇਵਕ ਸਿੰਘ, ਸੁਖਦੇਵ ਸਿੰਘ ਬਾਬੇਕੇ, ਗੁਰਸ਼ਰਨ ਸਿੰਘ ਸੱਗੂ, ਜਗਦੀਪ ਸਿੰਘ ਬਿੱਲਾ, ਜਸਵਿੰਦਰ ਸਿੰਘ ਜੋਹਲ, ਸ਼ਮਸੇਰ ਸਿੰਘ, ਪ੍ਰਭਜੋਤ ਸਿੰਘ ਕਾਲੀਆ, ਜਗਰੂਪ ਸਿੰਘ, ਬੀਬੀ ਬਲਵਿੰਦਰ ਕੌਰ ਅੰਮ੍ਰਿਤਸਰ, ਵਿਪਨਪ੍ਰੀਤ ਸਿੰਘ ਮੱਖਣਵਿੰਡੀ, ਗੁਰਵਿੰਦਰ ਸਿੰਘ ਅੋਲਖ, ਐਡਵੋਕੇਟ ਵਿਕਰਮ ਸਿੰਘ ਹੰੁਦਲ, ਅੰਮ੍ਰਿਤਬੀਰ ਸਿੰਘ, ਪ੍ਰਭ ਗਿੱਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *