ਜੀਸਸ ਲਾਈਫ ਕੇਯਰ ਸੰਸਥਾ ਆਪਣਾ ਜੱਥਾ ਲੈ ਕੇ ਸਲੀਬੀ ਫਤਹਿ ਦਿਵਸ ਲਈ ਹੋਈ ਰਵਾਨਾ:ਵਿਕਟਰ ਮਸੀਹ

ss1

ਜੀਸਸ ਲਾਈਫ ਕੇਯਰ ਸੰਸਥਾ ਆਪਣਾ ਜੱਥਾ ਲੈ ਕੇ ਸਲੀਬੀ ਫਤਹਿ ਦਿਵਸ ਲਈ ਹੋਈ ਰਵਾਨਾ: ਵਿਕਟਰ ਮਸੀਹ

picture1
ਰਾਜਪੁਰਾ, 16 ਸਤੰਬਰ (ਪ.ਪ.): ਜੀਸਸ ਲਾਈਫ ਕੇਯਰ ਵੇਲਫੇਅਰ ਸੋਸਾਇਟੀ ਨੇ ਪੰਜਾਬ ਪੱਧਰ ਤੇ ਪਹਿਲੀ ਬਾਰ ਮਨਾਏ ਜਾ ਰਹੇ ਸਲੀਬੀ ਸਲੀਬੀ ਫਤਹਿ ਦਿਵਸ ਤਿਉਹਾਰ ਲਈ ਬਾਇਕ ਰੈਲੀ ਰਾਜਪੁਰਾ ਤੋਂ ਰਵਾਨਾ ਕੀਤੀ ਜਿਸ ਦੀ ਦੀ ਰਹਿਨੁਮਾਈ ਸੰਸਥਾ ਦੇ ਜਨਰਲ ਸਕੱਤਰ ਵਿਕਟਰ ਮਸੀਹ ਨੇ ਕੀਤੀ ਅਤੇ ਇਸ ਰੈਲੀ ਵਿਚ ਅਲੱਗ ਅਲੱਗ ਚਰਚ ਕਲੀਸਿਯਾ ਨੇ ਹਿਸਾ ਲਿਆ। ਮਹਿਲਾਵਾਂ ਅਤੇ ਬਚਿਆ,ਬਜ਼ੁਰਗ ਲਈ ਖਾਸ ਤੋਰ ਤੇ ਬੱਸਾਂ ਤੇ ਗੱਡੀਆਂ ਦਾ ਇੰਤਜਾਮ ਸੀ ਪਰ ਸਾਰਾ ਕ੍ਰਿਸਚਨ ਯੂਥ ਬਾਇਕਾ ਲੈ ਕੇ ਰੈਲੀ ਵਿਚ ਪੁਜਾ। ਰੈਲੀ ਵਿਚ ਪਟਿਆਲਾ ਤੋਂ ਸੰਸਥਾ ਦੇ ਪ੍ਰਧਾਨ ਅਮਨ ਪੌਲ ਅਜ੍ਰਾਵਰ ਤੋਂ ਅਸ਼ੋਕ ਮਸੀਹ ਤੇ ਯੂਨਿਸ ਬੇਂਡੀਕਟ ਦੈਵੀਗੜ੍ਹ ਤੋਂ ਜੀਤ ਮਸੀਹ ਤੇ ਪ੍ਰੇਮ ਮਸੀਹ,ਖੰਨਾ ਤੋਂ ਇਕ਼ਬਾਲ ਮਸੀਹ ਅਤੇ ਬਿੱਟੂ ਮਸੀਹ ਅਮਲੋਹ ਤੋਂ ਸੋਨੂ ਮਸੀਹ ਜਾਤੀਵਾਲ ਆਪਣਾ ਅਪਨਾ ਜੱਥਾ ਲੈ ਕੇ ਰਾਸਤੇ ਵਿਚ ਸ਼ਾਮਿਲ ਹੋਏ। ਸਲੀਬੀ ਫਤਹਿ ਦਿਵਸ ਫਤਹਿਗੜ੍ਹ ਦੇ ਬੱਸੀ ਪਠਾਣਾਂ ਦੇ ਘੁਮਨਗੜ੍ਹ ਪਿੰਡ ਆਵਰ ਲੇਡੀ ਆਫ ਰੋਜਰੀ ਚਰਚ ਵਿਚ ਮਨਾਇਆ ਗਿਆ। ਇਸ ਮੇਲੇ ਵਿਚ ਜੀਸਸ ਲਾਈਫ ਕੇਯਰ ਵੇਲਫੇਅਰ ਸੋਸਾਇਟੀ ਵਲੋਂ ਫਰੀ ਮੈਡੀਕਲ ਕੈਪ ਵੀ ਲਗਾਇਆ ਗਿਆ ਤਾ ਜੋ ਮੇਲੇ ਵਿਚ ਪਹੁੰਚੇ ਲੋਕਾਂ ਨੂੰ ਮੈਡੀਕਲ ਸਹਾਇਤਾ ਦਿਤੀ ਜਾ ਸੱਕੇ ਜਿਸ ਦਾ ਕਾਰਜ ਡਾਕਟਰ ਮੱਖਣ ਮਸੀਹ ਜੀ ਨੇ ਸੰਭਾਲਿਆ। ਸੰਸਥਾ ਦੀ ਪੂਰੀ ਟੀਮ ਨੇ ਰੈਲੀ ਵਿਚ ਸਾਥ ਦੇਣ ਲਈ ਸਮੂਹ ਸੰਗਤ ਤੇ ਸਾਰੇ ਯੂਥ ਮੇਮਬਰਾ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *