ਜੀਓ ਦੀ ਟੱਕਰ ‘ਚ ਏਅਰਟੈੱਲ ਨੇ ਉਤਾਰਿਆ 1649 ਰੁਪਏ ‘ਚ ਸਮਾਰਟਫੋਨ

ss1

ਜੀਓ ਦੀ ਟੱਕਰ ‘ਚ ਏਅਰਟੈੱਲ ਨੇ ਉਤਾਰਿਆ 1649 ਰੁਪਏ ‘ਚ ਸਮਾਰਟਫੋਨ

aqua_lions_n1_image_559_120617021750

ਏਅਰਟੈੱਲ ਨੇ ‘ਮੇਰਾ ਪਹਿਲਾ 4ਜੀ ਸਮਾਰਟਫੋਨ’ ਤਹਿਤ ਇੰਟੈਕਸ ਨਾਲ ਸਾਂਝੇਦਾਰੀ ਕੀਤੀ ਹੈ। ਇਸ ਮੁਹਿੰਮ ਵਿੱਚ ਇੰਟੈਕਸ ਦੇ ਨਾਲ ਤਿੰਨ ਸਮਾਰਟਫੋਨ ਐਕਵਾ ਲਾਅਨ ਐਨ1, ਐਕਵਾ ਏ4 ਤੇ ਐਕਵਾ ਐਸ3 4ਜੀ ਸਮਾਰਟਫੋਨ ਲੈ ਕੇ ਆਏ ਹਨ ਜਿਸ ਦੀ ਕੀਮਤ 1649 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਇਸ ਤੋਂ ਪਹਿਲਾਂ ਏਅਰਟੈੱਲ ਕਾਰਬਨ ਨਾਲ ਸਾਂਝੇਦਾਰੀ ਕਰਕੇ 1,799 ਰੁਪਏ ਵਿੱਚ ਸਮਾਰਟਫੋਨ ਲਾਂਚ ਕਰ ਚੁੱਕਾ ਹੈ। ਨਵੇਂ 4ਜੀ ਸਮਾਰਟਫੋਨ ਦੀ ਗੱਲ ਕਰੀਏ ਤਾਂ ਏਅਰਟੈੱਲ ਨੇ ਇੰਟੈਕਸ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਐਕਵਾ ਲਾਅਨ ਐਨ1 ਸਮਾਰਟਫੋਨ ਦੀ ਬਾਜ਼ਾਰ ਵਿੱਚ ਕੀਮਤ 3,799 ਰੁਪਏ ਹੈ ਪਰ ਏਅਰਟੇਲ ਦੇ ਕਸਟਮਰ ਲਈ ਇਹ ਫੋਨ 1649 ਰੁਪਏ ਵਿੱਚ ਉਪਲਬਧ ਹੈ।

Share Button

Leave a Reply

Your email address will not be published. Required fields are marked *