ਜੀਐਸਟੀ ਨੇ ਡਕਾਰੀ ਕਿਸਾਨਾਂ ਦੀ ਸਬਸਿਡੀ

ss1

ਜੀਐਸਟੀ ਨੇ ਡਕਾਰੀ ਕਿਸਾਨਾਂ ਦੀ ਸਬਸਿਡੀ

ਇੱਕ ਦੇਸ਼ ਇੱਕ ਟੈਕਸ ਦੇ ਨਾਅਰੇ ਹੇਠ ਲਾਗੂ ਕੀਤੀ ਜੀਐਸਟੀ ਨੇ ਸਹੀ ਅਰਥਾਂ ਵਿੱਚ ਸੰਘੀਕਰਨ (ਫੈਡਰਲਿਜ਼ਮ) ਦੀ ਧਾਰਨਾਂ ਨੂੰ ਤਾਂ ਨੁਕਸਾਨ ਪਹੁੰਚਾਇਆ ਹੀ ਹੈ ਬਲਕਿ ਪੰਜਾਬ ਦਾ ਵਾਤਾਵਰਣ ਅਤੇ ਪਾਣੀ ਬਚਾਉਣ ਦੇ ਮਕਸਦ ਨਾਲ ਦਿੱਤੀ ਜਾਣ ਵਾਲੀ ਖੇਤੀ ਸਬਸਿਡੀ ਵੀ ਡਕਾਰ ਲਈ ਹੈ। ਵੈਟ ਪ੍ਰਣਾਲੀ ਤਹਿਤ ਪੰਜਾਬ ਵਿੱਚ ਅਜਿਹੀ ਮਸ਼ੀਨਰੀ ਨੂੰ ਟੈਕਸ ਤੋਂ ਛੋਟ ਸੀ ਪਰ ਹੁਣ ਇਹ ਮਸ਼ੀਨਰੀ 12 ਤੋਂ 28 ਫੀਸਦ ਜੀਐਸਟੀ ਦੇ ਘੇਰੇ ਵਿੱਚ ਆਉਣ ਕਰਕੇ ਸਬਸਿਡੀ ਨਾਮਾਤਰ ਰਹਿ ਗਈ। ਸਬਸਿਡੀ ਦੀ ਰਾਸ਼ੀ ਸੂਬਾ ਸਰਕਾਰ ਵੈਸੇ ਹੀ ਸਮੇਂ ਸਿਰ ਨਹੀਂ ਦੇ ਰਹੀ ਸੀ ਬਲਕਿ ਹੁਣ ਹਿੱਸਾ ਵੀ ਘਟ ਜਾਣ ਕਰਕੇ ਕਿਸਾਨ ਮਸ਼ੀਨਰੀ ਖਰੀਦਣ ਤੋਂ ਹੱਥ ਪਿੱਛੇ ਖਿੱਚਣ ਲੱਗ ਗਏ ਹਨ।

Share Button

Leave a Reply

Your email address will not be published. Required fields are marked *