Sun. Jul 21st, 2019

ਜੀਂਦ ਦੀਆਂ ਜ਼ਿਮਨੀ ਚੋਣਾਂ ’ਚ ਬੀਜੇਪੀ ਦੀ ਝੰਡੀ

ਜੀਂਦ ਦੀਆਂ ਜ਼ਿਮਨੀ ਚੋਣਾਂ ’ਚ ਬੀਜੇਪੀ ਦੀ ਝੰਡੀ

ਜੀਂਦ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਿੱਚ ਬੀਜੇਪੀ ਦੇ ਉਮੀਦਵਾਰ ਕ੍ਰਿਸ਼ਣ ਮਿੱਢਾ ਦੀ ਜਿੱਤ ਹੋਈ ਹੈ। ਕ੍ਰਿਸ਼ਣ ਮਿੱਢਾ ਨੇ ਜੇਜੇਪੀ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਨੂੰ 12,248 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ।

ਜਾਣਕਾਰੀ ਮੁਤਾਬਕ ਬੀਜੇਪੀ ਜੇ ਕ੍ਰਿਸ਼ਣ ਮਿੱਢਾ ਨੂੰ ਕੁੱਲ 49,929 ਵੋਟਾਂ ਮਿਲੀਆਂ ਜਦਕਿ ਜੇਜੇਪੀ ਦੇ ਦਿਗਵਿਜੈ ਸਿੰਘ ਚੌਟਾਲ ਨੂੰ 37,681 ਵੋਟਾਂ ਹਾਸਲ ਹੋਈਆਂ।

37,681 ਵੋਟਾਂ ਨਾਲ ਕਾਂਗਰਸ ਦੇ ਰਣਦੀਪ ਸੁਰਜੇਵਾਲਾ ਤੀਜੇ ਸਥਾਨ ’ਤੇ ਰਹੇ। ਉਨ੍ਹਾਂ ਤੋਂ ਬਾਅਦ ਲੋਸਪਾ ਦੇ ਵਿਨੋਦ ਆਸਰੀ ਨੂੰ 13,442 ਵੋਟਾਂ ਪਈਆਂ। ਇਨੋਲੈ ਦੇ ਉਮੀਦਵਾਰ ਉਮੇਧ ਰੇਢੂ ਨੂੰ ਸਭ ਤੋਂ ਘੱਟ 3,225 ਵੋਟਾਂ ਹਾਸਲ ਹੋਈਆਂ।

Leave a Reply

Your email address will not be published. Required fields are marked *

%d bloggers like this: