Tue. Jul 23rd, 2019

ਜਾਤੀ ਸਰਟੀਫਿਕੇਟ ਉਮਰ ਭਰ ਲਈ ਲਾਗੂ ਰਹਿਣਗੇ : ਵਧੀਕ ਡੀ.ਸੀ

ਜਾਤੀ ਸਰਟੀਫਿਕੇਟ ਉਮਰ ਭਰ ਲਈ ਲਾਗੂ ਰਹਿਣਗੇ : ਵਧੀਕ ਡੀ.ਸੀ

ਸੁਰਿੰਦਰ ਸਿੰਘ ( ਸੁਨਾਮ ) ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਪੂਨਮਦੀਪ ਕੌਰ ਨੇ ਜ਼ਿਲੇ ਦੇ ਲੋਕਾ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਜਾਤੀ ਸਰਟੀਫਿਕੇਟ ਬਨਾਉਣ ਲਈ ਸੁਵਿਧਾ ਕੇਂਦਰ ਚ ਦੁਆਰਾ ਅਰਜੀਆ ਨਾ ਦੇਣ ਕਿਉਕਿ ਰਾਜ ਸਰਕਾਰ ਨੇ ਅਪਣੇ ਇਕ ਫੈਸਲੇ ਰਹੀ ਇੱਕ ਵਾਰ ਬਣੇ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਸ਼ਰਟੀਫਿਕੇਟ ਨੂੰ ਉਮਰ ਭਰ ਲਈ ਮਾਨਤਾ ਦੇਣ ਦਾ ਫੇਂਸਲਾ ਕਰ ਦਿਤਾ ਹੈ ਵਧੀਕ ਡਿਪਟੀ ਕਮਿਸ਼ਨਰ ( ਜਨਰਲ ) ਪੂਨਮਦੀਪ ਕੌਰ ਨੇ ਲੋਕਾ ਨੂੰ ਅਪੀਲ ਕੀਤੀ ਹੈ ਕਿ ਜਿਨਾ ਕੋਲ ਪਹਿਲਾ ਦੇ ਬਣੇ ਹੋਏ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਸਰਟੀਫਿਕੇਟ ਮੋਜੂਦ ਹਨ ਓਹਨਾ ਨੂੰ ਇਹ ਦੁਆਰਾ ਬਨਾਉਣ ਦੀ ਲੋੜ ਨਹੀ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਸੰਸਥਾ ਜਾਂ ਦਫ਼ਤਰ ਉਨਾ ਦੇ ਪਹਿਲਾ ਬੇਣ ਅਨੁਸੂਚਿਤ ਜਾਤੀ ਜਾ ਪਛੜੀ ਸ਼੍ਰੇਣੀ ਸਰਟੀਫਿਕੇਟਾਂ ਨੂੰ ਮੰਨਣ ਤੋ ਇਨਕਾਰੀ ਹੈ ਤਾ ਉਹਨਾ ਦੀ ਲਿਖਤੀ ਸ਼ਿਕਾਇਤ ਉਨਾ ਦੇ ਦਫਤਰ ਚ ਕਿੱਤੀ ਜਾਵੇ।

Leave a Reply

Your email address will not be published. Required fields are marked *

%d bloggers like this: