ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਜਾਣੋ ‘ਮਜੀਠੀਆ’ ਦੀ ਜ਼ਖਮੀਂ ਹਾਲਤ ‘ਚ ਵਾਇਰਲ ਤਸਵੀਰ ਦਾ ਅਸਲ ਸੱਚ

ਜਾਣੋ ‘ਮਜੀਠੀਆ’ ਦੀ ਜ਼ਖਮੀਂ ਹਾਲਤ ‘ਚ ਵਾਇਰਲ ਤਸਵੀਰ ਦਾ ਅਸਲ ਸੱਚ

bikram singh majithiaਪਿਛਲੇ 1-2 ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜ਼ਖਮੀਂ ਹਾਲਤ ‘ਚ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਮਜੀਠੀਆ ਦੀ ਮੌਤ ਸਬੰਧੀ ਵੀ ਅਫਵਾਹ ਫੈਲ ਗਈ ਪਰ ਇਸ ਤਸਵੀਰ ਦਾ ਸੱਚ ਕੁਝ ਹੋਰ ਹੀ ਹੈ। ਅਸਲ ‘ਚ ਇਹ ਤਸਵੀਰ ਮਜੀਠੀਆ ਦੀ ਨਹੀਂ, ਸਗੋਂ ਮਜੀਠੀਆ ਨਾਲ ਮਿਲਦੀ-ਜੁਲਦੀ ਸ਼ਕਲ ਵਾਲੇ ਇਕ ਅਕਾਲੀ ਵਰਕਰ ਦੀ ਹੈ।
ਪਤਾ ਲੱਗਿਆ ਕਿ ਜ਼ਿਲਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਦੌਰਾਨ ਅਕਾਲੀ ਤੇ ਕਾਂਗਰਸੀਆਂ ਦੀ ਝੜਪ ਹੋ ਗਈ ਸੀ, ਜਿਸ ਦੌਰਾਨ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਦਾ ਇਕ ਵਰਕਰ ਜ਼ਖਮੀਂ ਹੋ ਗਿਆ। ਇਸੇ ਵਰਕਰ ਦੀ ਜ਼ਖਮੀ ਹਾਲਤ ‘ਚ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਮਜੀਠੀਆ ਦੀ ਤਸਵੀਰ ਕਹਿ ਕੇ ਵਾਇਰਲ ਕਰ ਦਿੱਤਾ ਗਿਆ।

Leave a Reply

Your email address will not be published. Required fields are marked *

%d bloggers like this: