ਜਾਣੋ ਅਜਿਹੇ ਦੇਸ਼ ਜਿਥੇ ਮਜ਼ਦੂਰ ਲੈਂਦੇ ਹਨ ਲੱਖਾਂ ‘ਚ ਤਨਖਾਹ

ਜਾਣੋ ਅਜਿਹੇ ਦੇਸ਼ ਜਿਥੇ ਮਜ਼ਦੂਰ ਲੈਂਦੇ ਹਨ ਲੱਖਾਂ ‘ਚ ਤਨਖਾਹ

ਜ਼ਿਆਦਾਤਰ ਦੇਸ਼ਾ ‘ ਚ ਮਜ਼ਦੂਰਾਂ ਦੀ ਤਨਖਾਹ ਕਾਫੀ ਘੱਟ ਹੁੰਦੀ ਹੈ । ਹਮੇਸ਼ਾ ਹੀ ਮਜ਼ਦੂਰੀ ਦੀ ਸਥਿਤੀ ਇਕ ਚਿੰਤਾ ਦਾ ਵਿਸ਼ਾ ਬਣਾ ਰਹਿੰਦੀ ਹੈ ਕਿਉਂਕਿ ਇਨ੍ਹਾਂ ਨੂੰ ਇਨ੍ਹਾਂ ਦੀ ਕੰਮ ਦੇ ਹਿਸਾਬ ਨਾਲ ਘੱਟ ਹੀ ਪੈਸੇ ਮਿਲਦੇ ਹਨ । ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਮਜ਼ਦੂਰਾ ਨੂੰ ਚੰਗੀ ਤਨਖਾਹ ਦਿੱਤੀ ਜਾਂਦੀ ਹੈ । ਇਨ੍ਹਾਂ ਦੇਸ਼ਾ ‘ ਚ ਮਜ਼ਦੂਰਾਂ ਦੀ ਤਨਖਾਹ ਜਾਣਕੇ ਤੁਸੀਂ ਹੈਰਾਨ ਹੋ ਜਾਓਗੇ ।

ਬੈਲਜਿਅਮ

ਬੈਲਜਿਅਮ ‘ ਚ ਮਜ਼ਦੂਰਾ ਨੂੰ ਉਨ੍ਹਾਂ ਦੇ ਕੰਮ ਦੇ ਚੰਗੇ ਪੈਸੇ ਦਿੱਤੇ ਜਾਂਦੇ ਹਨ , ਇੱਥੇ ਮਜ਼ਦੂਰਾਂ ਦੀ ਸਲਾਨਾਂ ਤਨਖਾਹ ਹੈ 13 ਲੱਖ 65 ਹਜ਼ਾਰ ਰੁੱਪਏ ।

ਫ੍ਰਾਂਸ

ਫ੍ਰਾਂਸ ‘ ਚ ਮਜ਼ਦੂਰਾਂ ਦੀ ਸਲਾਨਾ ਤਨਖਾਹ ਹੈ 13 ਲੱਖ 20 ਹਜਾਰ ਰੁਪਏ , ਇੱਥੇ ਮਜ਼ਦੂਰ ਹਰ ਹਫਤੇ 35 ਘੰਟੇ ਕੰਮ ਕਰਦੇ ਹਨ ।

ਜਰਮਨੀ

ਜਰਮਨੀ ‘ ਚ ਮਜ਼ਦੂਰ ਹਫਤੇ ‘ ਚ 48 ਘੰਟੇ ਕੰਮ ਕਰਦੇ ਹਨ । ਇਨ੍ਹਾਂ ਮਜ਼ਦੂਰਾਂ ਦੀ ਸਲਾਨਾ ਤਨਖਾਹ 13 ਲੱਖ 50 ਹਜ਼ਾਰ ਰੁੱਪਏ ਹਨ ।

ਨਿਊਜੀਲੈਂਡ

ਆਪਣੀ ਖੂਬਸੂਰਤੀ ਦੇ ਲਈ ਜਾਣਿਆ ਜਾਣ ਵਾਲਾ ਦੇਸ਼ ਨਿਊਜੀਲੈਂਡ ‘ ਚ ਵੀ ਮਜ਼ਦੂਰਾਂ ਦੀ ਹਾਲਤ ਬਹਿਤਰ ਹੈ । ਇਨ੍ਹਾਂ ਦੀ ਸਲਾਨਾ ਤਨਖਾਹ 12 ਲੱਖ 60 ਹਜ਼ਾਰ ਹੈ ।

ਆਇਰਲੈਂਡ

ਆਇਰਲੈਂਡ ‘ ਚ ਮਜ਼ਦੂਰ ਹਫਤੇ ‘ ਚ 46 ਘੰਟੇ ਕੰਮ ਕਰਦੇ ਹਨ । ਇਨ੍ਹਾਂ ਦੀ ਤਨਖਾਹ 12 ਲੱਖ 30 ਹਜ਼ਾਰ ਰੁਪਏ ਹਨ ।

Share Button

Leave a Reply

Your email address will not be published. Required fields are marked *

%d bloggers like this: