ਜਸਬੀਰ ਸਿੰਘ ਸੁਰਸਿੰਘ ਨੇ ਕੀਤਾ ਅਰਵਿੰਦ ਕੇਸਰੀਵਾਲ ਦਾ ਧੰਨਵਾਦ

ss1

ਜਸਬੀਰ ਸਿੰਘ ਸੁਰਸਿੰਘ ਨੇ ਕੀਤਾ ਅਰਵਿੰਦ ਕੇਸਰੀਵਾਲ ਦਾ ਧੰਨਵਾਦ

ਖਾਲੜਾ 27 ਜੂਨ ( ਗੁਰਪ੍ਰੀਤ ਸਿੰਘ ਸੈਡੀ ) ਆਮ ਆਦਮੀ ਪਾਰਟੀ ਵੱਲੋ ਪੰਜਾਬ ਦੇ ਨਵੇ ਅਹੁਦੇਦਾਰ ਐਲਾਨੇ ਗਏ ਜਿਸ ਵਿੱਚ ਜਸਬੀਰ ਸਿੰਘ ਸੁਰਸਿੰਘ ਨੂੰ ਹਲਕਾ ਖਡੂਰ ਸਾਹਿਬ ਜੋਨ ਦਾ ਟਰਾਸਪੋਰਟ ਇਡਸਟਰੀ ਵਿੰਗ ਦਾ ਕੋ-ਆਰਡੀਨੇਟਰ ਅਲਾਨਿਆ ਗਿਆ ਇਸ ਮੋਕੇ ਜਸਬੀਰ ਸਿੰਘ ਸੁਰਸਿੰਘ ਵੱਲੋ ਆਮ ਆਦਮੀ ਪਾਰਟੀ ਦੇ ਕੋਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਸਰੀਵਾਲ ਧਾਂ ਧੰਨਵਾਦ ਕੀਤਾ ।ਇਸ ਮੋਕੇ ਉਹਨਾ ਕਿਹਾ ਕਿ ਹਾਈ ਕਮਾਡ ਵੱਲੋ ਮਿਲ਼ੀ ਡਿਊਟੀ ਮੈ ਪੂਰੀ ਲਗਨ ਨਾਲ ਨਿਭਾਵਾਗਾ ਪਾਰਟੀ ਦੇ ਸਮੂਹ ਵਰਕਰਾ ਨੂੰ ਨਾਲ ਲੈ ਕੇ ਕੰਮ ਕਰਨਗੇ ਤਾ ਜੋ ਅਗਾਮੀ ਚੋਣਾ ਵਿੱਚ ਆਮ ਆਦਮੀ ਪਾਰਟੀ ਦਾ ਮਜਬੂਤ ਸੰਗਠਨ ਲੋਕਾ ਸਾਮਣੇ ਆਵੇ ।ਆਮ ਆਦਮੀ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਦਾ ਭਵਿਖ ਬਦਲ ਸਕਦੀ ਹੈ।

Share Button

Leave a Reply

Your email address will not be published. Required fields are marked *