Sun. Aug 18th, 2019

ਜਲੰਧਰ ਵਿੱਚ ਆਰਐਸਐਸ ਦਫ਼ਤਰ ਦੇ ਮੂਹਰੇ ਯੂਥ ਕਾਂਗਰਸੀਆਂ ਨੇ ਫੂਕਿਆ ਮੋਹਨ ਭਾਗਵਤ ਦਾ ਪੁੱਤਲਾ

ਜਲੰਧਰ ਵਿੱਚ ਆਰਐਸਐਸ ਦਫ਼ਤਰ ਦੇ ਮੂਹਰੇ ਯੂਥ ਕਾਂਗਰਸੀਆਂ ਨੇ ਫੂਕਿਆ ਮੋਹਨ ਭਾਗਵਤ ਦਾ ਪੁੱਤਲਾ

ਜਲੰਧਰ ਵਿੱਚ ਆਰਐਸਐਸ ਦਫ਼ਤਰ ਦੇ ਮੂਹਰੇ ਯੂਥ ਕਾਂਗਰਸੀਆਂ ਨੇ ਫੂਕਿਆ ਮੋਹਨ ਭਾਗਵਤ ਦਾ ਪੁੱਤਲਾਆਰਐਸਐਸ ਮੁੱਖੀ ਮੋਹਨ ਭਾਗਵਤ ਵਲੋਂ ਭਾਰਤੀ ਸੈਨਾ ਵਿਰੁੱਧ ਦਿੱਤੇ ਗਏ ਬਿਆਨ ਦੇ ਵਿਰੁੱਧ ਜਲੰਧਰ ਸੈਂਟਰਲ ਦੇ ਕਾਂਗਰਸ ਦੇ ਯੂਥ ਪ੍ਰਧਾਨ ਪਰਮਜੀਤ ਸਿੰਘ ਬੱਲ ਅਤੇ ਜਗਦੀਪ ਸਿੰਘ ਸੋਨੂੰ ਸੰਧਰ ਸੈਕਟਰੀ ਯੂਥ ਕਾਂਗਰਸ ਦੀ ਅਗਵਾਈ ਵਿੱਚ ਸੰਘ ਦੇ ਦਫਤਰ ਗੋਪਾਲ ਨਗਰ ਦੇ ਮੂਹਰੇ ਭਾਗਵਤ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਯੂਥ ਕਾਂਗਰਸੀਆਂ ਨੇ ਆਰਐਸਐਸ ਵਿਰੁੱਧ ਜਮਕੇ ਨਾਅਰੇਬਾਜੀ ਕੀਤੀ।ਜਿਕਰਯੋਗ ਹੈੈ ਕਿ ਆਰਐਸਐਸ ਮੁੱਖੀ ਨੇ ਬਿਆਨ ਦਿੱਤਾ ਸੀ ਕਿ ਭਾਰਤੀ ਸੈਨਾ ਤਿਆਰ ਕਰਨ ਨੂੰ ਸੱਤ ਮਹੀਨੇ ਲੱਗ ਜਾਂਦੇ ਹਨ ਪਰ ਆਰਐਸਐਸ ਦੀ ਸੈਨਾ ਤਿੰਨ ਦਿਨਾਂ ਵਿੱਤ ਤਿਆਰ ਹੈ।ਉਕਤਨੇਤਾਵਾਂ ਨੇ ਕਿਹਾ ਕਿ ਭਾਗਵਤ ਨੇ ਭਾਰਤੀ ਸੈਨਾ ਦਾ ਅਪਮਾਨ ਤਾਂ ਕੀਤਾ ਹੀ ਨਾਲ ਹੀ ਇਹਵੀ ਦੱਸ ਦਿੰਦੇ ਕਿ ਉਹ ਜਿਹੜੀ ਸੈਨਾ ਦੀ ਗੱਲ ਕਰ ਰਹੇ ਹਨ ਕਿਸ ਖਿਲਾਫ ਲੜਾਉਣੀ ਹੈ।ਇਸ ਮੌਕੇ ਭਾਰਤ ਭੂਸ਼ਣ ਜੈਰਥ, ਦੀਦਾਰ ਦਾਰਾ, ਪੰਕਜ ਚੱਢਾ, ਚਰਨਪ੍ਰੀਤ ਵਿੰਨੀ, ਨਿਖਿਲ ਸ਼ਰਮਾ, ਜਸਪ੍ਰੀਤ ਸਿੰਘ,ਦਰਸ਼ਨ ਕੁਮਾਰ, ਜਸਪ੍ਰੀਤ ਸਿੰਘ,ਸਾਜਨ ਭੱਟੀ,ਕਰਨ ਥਾਪਰ,ਮੋਨੂ,ਅਮਰ,ਸਾਹਿਲਸਿੰਘ,ਪ੍ਰਿਸ ,ਸੌਰਵ,ਗੈਰੀ,ਲਾਲੀ,ਬੰਟੀ, ਮਨਪ੍ਰੀਤ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: