Wed. Jun 26th, 2019

ਜਲੰਧਰ ‘ਚ ਸਵਾਈਨ ਫਲੂ ਕਾਰਨ 20 ਸਾਲਾ ਵਿਦਿਆਰਥਣ ਦੀ ਮੌਤ

ਜਲੰਧਰ ‘ਚ ਸਵਾਈਨ ਫਲੂ ਕਾਰਨ 20 ਸਾਲਾ ਵਿਦਿਆਰਥਣ ਦੀ ਮੌਤ

ਜਲੰਧਰ ਚ ਸਵਾਈਨ ਫਲੂ ਕਾਰਨ ਵੀਹ ਸਾਲਾਂ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਲੰਧਰ ਜ਼ਿਲ੍ਹੇ ਚ ਹੁਣ ਤੱਕ ਸਵਾਈਨ ਫਲੂ ਨਾਲ ਚਾਰ ਮੌਤਾਂ ਹੋ ਚੁੱਕੀਆਂ ਹਨ।

Leave a Reply

Your email address will not be published. Required fields are marked *

%d bloggers like this: