Sat. Jun 15th, 2019

ਜਲੰਧਰ ‘ਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੀ ਕੋਰਟ ‘ਚ ਪੇਸ਼ੀ

ਜਲੰਧਰ ‘ਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੀ ਕੋਰਟ ‘ਚ ਪੇਸ਼ੀ

ਜਲੰਧਰ- ਬੀਤੇ ਦਿਨੀਂ ਸਿਟੀ ਇੰਸਟੀਚਿਊਟ ਤੋਂ ਫੜੇ ਗਏ ਕਸ਼ਮੀਰੀ ਅੱਤਵਾਦੀ ਵਿਦਿਆਰਥੀਆਂ ‘ਚੋਂ ਦੋ ਨੂੰ ਮੁਹੰਮਦ ਇਦਰਿਸ਼ ਤੇ ਜਾਹਿਦ ਗੁਲਜ਼ਾਰ ਨੂੰ ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਮੁਹੰਮਦ ਇਦਰਿਸ਼ ਨੂੰ ਜੇ.ਐਮ. ਆਈ. ਸੀ. ਤਰਨਜੀਤ ਸਿੰਘ ਦੀ ਅਦਾਲਤ ਨੇ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ¢ ਜਦੋਂਕਿ ਜਾਹਿਦ ਗੁਲਜਾਰ ਦੇ ਫੈਸਲੇ ਨੂੰ ਅਜੇ ਵੀ ਪੈਂਡਿੰਗ ਰੱਖਿਆ ਗਿਆ ਹੈ। ਤੀਜੇ ਅੱਤਵਾਦੀ ਯੁਸੂਫ ਰਫੀਕ ਬੱਟ ਨੂੰ ਡੇਂਗੂ ਹੋਣ ਦੀ ਵਜ੍ਹਾ ਕਾਰਨ ਅਦਾਲਤ ‘ਚ ਪੇਸ਼ ਨਹੀਂ ਕੀਤਾ ਗਿਆ| ਕੇਸ ਦੀ ਪੈਰਵੀ ਕਰ ਰਹੇ ਵਕੀਲ ਜੇ. ਐਸ. ਹੁੰਦਲ ਨੇ ਦੱਸਿਆ ਕਿ ਪੁਲਿਸ ਨੇ ਦੋਹਾਂ ਦਾ ਰਿਮਾਂਡ ਮੰਗਿਆ ਸੀ ਪਰ ਮਾਣਯੋਗ ਅਦਾਲਤ ਨੇ ਇਕ ਦਾ ਹੀ ਰਿਮਾਂਡ ਦਿੱਤਾ।

Leave a Reply

Your email address will not be published. Required fields are marked *

%d bloggers like this: