Sun. Apr 21st, 2019

ਜਲੰਧਰ : ਕਰਿਆਨਾ ਸਟੋਰ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

ਜਲੰਧਰ : ਕਰਿਆਨਾ ਸਟੋਰ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

ਜਲੰਧਰ, 19 ਮਾਰਚ – ਜਲੰਧਰ ਦੇ ਗੁੱਜਾਪੀਰ ਰੋਡ ‘ਤੇ ਕਰਿਆਨੇ ਸਟੋਰ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਗੋਦਾਮ ‘ਚ ਦੋ ਨੰਬਰ ਦਾ ਮਿੱਟੀ ਦਾ ਤੇਲ ਡੰਪ ਕਰਕੇ ਰੱਖਿਆ ਗਿਆ ਸੀ, ਜਿਸ ਨੂੰ ਅੱਗ ਲੱਗਣ ਨਾਲ ਧਮਾਕੇ ਹੋਏ ਹਨ। ਅੱਗ ਵਿਚ ਫਾਇਰ ਬ੍ਰਿਗੇਡ ਦੇ 2 ਮੁਲਾਜ਼ਮ ਝੁਲਸ ਗਏ ਹਨ, ਜਦਕਿ ਅੱਗ ਉੱਪਰ ਕਾਬੂ ਪਾ ਲਿਆ ਗਿਆ ਹੈ। ਕਰਿਆਨਾ ਮਾਲਕ ਦੀ ਰਿਹਾਇਸ਼ ਗੋਦਾਮ ਦੇ ਉੱਪਰ ਹੀ ਸੀ, ਜੋ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਸਮੇਤ ਫ਼ਰਾਰ ਹੈ।

Share Button

Leave a Reply

Your email address will not be published. Required fields are marked *

%d bloggers like this: