Fri. Apr 26th, 2019

ਜਲਾਲਾਬਾਦ ‘ਚ ਰੇਤ ਮਾਫੀਆ ਵਲੋਂ ਪੱਤਰਕਾਰਾਂ ‘ਤੇ ਹਮਲਾ

ਜਲਾਲਾਬਾਦ ‘ਚ ਰੇਤ ਮਾਫੀਆ ਵਲੋਂ ਪੱਤਰਕਾਰਾਂ ‘ਤੇ ਹਮਲਾ

ਜਲਾਲਾਬਾਦ, 29 ਜੁਲਾਈ: ਜਲਾਲਾਬਾਦ ਦੇ ਅਮੀਰ ਖਾਸ ਪਿੰਡ ‘ਚ ਅੱਜ ਨਾਜਾਇਜ਼ ਮਾਈਨਿੰਗ ‘ਤੇ ਕਵਰੇਜ਼ ਕਰ ਰਹੇ ਇੱਕ ਨਿੱਜੀ ਟੀ. ਵੀ. ਚੈਲਨ ਦੇ ਪੱਤਰਕਾਰਾਂ ‘ਤੇ ਰੇਤ ਮਾਫੀਆ ਨੇ ਹਮਲਾ ਕਰ ਦਿੱਤਾ। ਜ਼ਖ਼ਮੀ ਪੱਤਰਕਾਰਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: