Fri. Apr 26th, 2019

ਜਰਨਲ ਕੈਟੇਗਰੀ ਦੀ ਮੀਟਿੰਗ ਹੋਈ

ਜਰਨਲ ਕੈਟੇਗਰੀ ਦੀ ਮੀਟਿੰਗ ਹੋਈ

ਮਲੋਟ, 10 ਦਸੰਬਰ (ਆਰਤੀ ਕਮਲ): ਅੱਜ ਜਰਨਲ ਕੈਟੇਗਰੀ ਵੱਲੋਂ ਝਾਬ ਗੈਸਟ ਹਾਊਸ, ਮਲੌਟ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਇਹ ਵਿਚਾਰ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਰਨਲ ਕੈਟੇਗਰੀ ਭਲਾਈ ਵਿਭਾਗ ਦਾ ਗਠਨ ਕਰਨਾ, ਤਰੱਕੀਆਂ ਵਿੱਚ ਰਿਜ਼ਰਵੇਜ਼ਨ ਨਾ ਦੇਣਾ। ਸਰਕਾਰੀ ਨੌਕਰੀਆਂ ਵਿੱਚ ਜਨਰਲ ਕੈਟੇਗਰੀ ਦੇ ਸੀਟਾਂ ਉੱਤੇ ਐਸ. ਸੀ. ਵਿਦਿਆਰਥੀਆਂ ਦੀ ਭਰਤੀ ਜਰਨਲ ਕੈਟੇਗਰੀ ਲੋਕਾਂ ਦੇ ਬਿਜਲੀ ਤੇ ਪਾਣੀ ਦੇ ਬਿੱਲ ਮਾਫ ਕਰਨ ਸੰਬੰਧੀ, ਜਰਨਲ ਕੈਟੇਗਰੀ ਦੇ ਗਰੀਬ ਵਿਦਿਆਰਥੀਆਂ ਨੂੰ ਸਰਕਾਰੀ ਮਾਲੀ ਸਹਾਇਤਾ ਦੇਣ ਬਾਰੇ ਸਰਕਾਰ ਤੋਂ ਮੰਗ ਕੀਤੀ। ਧਾਰਾ-117 ਬਿੱਲ ਨੂੰ ਪਾਰਲੀਮੈਂਟ ਵਿੱਚ ਪਾਸ ਨਾਂ ਕਰਨ ਦੀ ਵੀ ਮੰਗ ਕੀਤੀ। ਇਸ ਮੀਟਿੰਗ ਵਿੱਚ ਹੈਰੀ ਬਠਲਾ,ਵਰਿੰਦਰ ਬਜਾਜ,ਸੰਦੀਪ ਮਲੂਜਾ,ਨੀਰਜ ਬਾਂਸਲ,ਮਨੋਜ ਅਸੀਜਾ, ਨਰੇਸ਼ ਬਾਂਸਲ,ਖੇਮ ਰਾਜ ਗਰਗ,ਕ੍ਰਿਸ਼ਨ ਕੁਮਾਰ,ਸੰਤੋਸ਼ ਝਾਅ,ਵਿਜੈ ਗਰਗ ਆਦਿ ਨੇ ਭਾਗ ਲਿਆ।

Share Button

Leave a Reply

Your email address will not be published. Required fields are marked *

%d bloggers like this: