ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਨਿਭਾਈ ਪੂਰੀ ਦੋਸਤੀ

ss1

ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ ਨਾਲ ਨਿਭਾਈ ਪੂਰੀ ਦੋਸਤੀ

Image result for trudeau and sajjan singhਨਿਊਯਾਰਕ,17 ਫ਼ਰਵਰੀ (ਰਾਜ ਗੋਗਨਾ)- ਸਾਡੇ ਵੱਲੋਂ ਕੈਪਟਨ ਅਮਰਿੰਦਰ ਨੂੰ ਮਿਲਣ ਦੀ ਕੋਈ ਵੀ “ਯੋਜਨਾ” ਨਹੀ ਹੈ – ਕੈਨੇਡੀਅਨ ਅਧਿਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਸ ਭਾਰਤੀ ਰਾਜਨਿਤਕ ਲੀਡਰ, ਜਿਸਨੇ ਜਨਤਕ ਤੋਰ ਤੇ ਟਰੂਡੋ ਦੇ ਕੈਬਨਿਟ ਮੰਤਰੀਆਂ ਨੂੰ ਸਿੱਖ ਕਾਰਕੁੰਨਾਂ ਨਾਲ ਜੋੜਿਆ ਸੀ। ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀ ਮਿਲਣਗੇ ਭਾਵੇਂ ਕਿ ਭਾਰਤੀ ਅਖ਼ਬਾਰਾਂ ਨੇ ਇਹ ਪ੍ਰਚਾਰਿਆ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਰੂਡੋ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਵੇਲੇ ਨਾਲ ਹੋਣਗੇ ਪਰ ਪ੍ਰਧਾਨ ਮੰਤਰੀ ਟਰੂਡੋ ਦੇ ਦਫਤਰ ਨੇ ਇਹ ਇੱਥੇ ਦੇ ਮੀਡੀਏ ਨੂੰ ਸਪੱਸ਼ਟ ਕੀਤਾ ਕਿ ਇਹੋ ਜਿਹੀ ਕੋਈ ਵੀ ਯੋਜਨਾ ਨਹੀ ਹੈ।

Share Button

Leave a Reply

Your email address will not be published. Required fields are marked *