ਜਥੇ:-ਬਲਜੀਤ ਸਿੰਘ ਦਾਦੂਵਾਲ ਸਮੇਤ ਜਥੇ:-ਧਿਆਨ ਸਿੰਘ ਮੰਡ ਪਹੁੰਚਣਗੇ (ਪਤਾਲਪੁਰੀ) ਸ਼੍ਰੀ ਕੀਰਤਪੁਰ ਸਾਹਿਬ ਅੱਜ

ss1

ਜਥੇ:-ਬਲਜੀਤ ਸਿੰਘ ਦਾਦੂਵਾਲ ਸਮੇਤ ਜਥੇ:-ਧਿਆਨ ਸਿੰਘ ਮੰਡ ਪਹੁੰਚਣਗੇ (ਪਤਾਲਪੁਰੀ) ਸ਼੍ਰੀ ਕੀਰਤਪੁਰ ਸਾਹਿਬ ਅੱਜ

ਰੂਪਨਗਰ 17 ਮਈ (ਗੁਰਮੀਤ ਮਹਿਰਾ): ਅੱਜ ਇਥੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਰਣਜੀਤ ਸਿੰਘ ਸੰਤੋਖਗੜ ਨੇ ਇਕ ਪ੍ਰੈਸ ਨੌਟ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਜਥੇਦਾਰ ਬਲਜੀਤ ਸਿੰਘ ਦਾਦੂਵਲਾ ਅਕਾਲ ਤਖ਼ਤ ਦਮਾਦਮਾ ਸਾਹਿਬ ,ਧਿਆਨ ਸਿੰਘ ਮੰਡ ਅਕਾਲ ਤਖ਼ਤ ਕਾਰਜਕਾਰੀ ,ਜਥੇਦਾਰ ਅਮਰੀਕ ਸਿੰਘ ਅਤੇ ਹਜ਼ਾਰਾ ਦੀ ਤਦਾਦ ਵਿੱਚ ਕੀਰਤਪੁਰ ਸਾਹਿਬ (ਪਤਾਲਪੁਰੀ) 11 ਵਜੇ ਪਹੁੰਚਣਗੇ। ਇਸ ਮੋਕੇ ਜਿਲ੍ਹਾਂ ਜਥੇਬੰਦੀ ਅਤੇ ਹੋਰ ਪੰਥਕ ਜਥੇਬੰਦੀਆਂ ਵੱਲੋ ਤਖ਼ਤ ਸਾਹਿਬਾਨਾ ਦਾ ਸਰੋਪੇ ਪਾ ਕੇ ਸਨਮਾਨ ਕੀਤਾ ਜਾਵੇਗਾ।ਉਹਨਾਂ ਇਲਾਕਿਆ ਨਿਵਾਸੀਆਂ ਨੂੰ ਹੁਮਹੁਮਾ ਕੇ ਕੀਰਤਪੁਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੋਕੇ ਭੁਪਿੰਦਰ ਸਿੰਘ ਕੋਟਲਾ ਨਿਹੰਗ, ਰਣਜੀਤ ਸਿੰਘ ਮੁਗਲਮਾਜਰੀ, ਇੰਦਰਜੀਤ ਸਿੰਘ ਸੋਢੀ, ਬਲਵਿੰਦਰ ਸਿੰਘ ਗਰੇਵਾਲ, ਬਲਦੇਵ ਸਿੰਘ ਕੋਟਲਾ, ਜ਼ਸਵਿੰਦਰ ਸਿੰਘ ਜੱਸੀ, ਹਰਜੀਤ ਸਿੰਘ ਢੌਲਣਮਾਜਰਾ, ਕਾਵਲ ਸਿੰਘ, ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।

Share Button

Leave a Reply

Your email address will not be published. Required fields are marked *