Tue. Apr 23rd, 2019

ਜਥੇਦਾਰ ਸੂਰਤ ਸਿੰਘ ਖ਼ਾਲਸਾ ਨੂੰ ਪੁਲਿਸ ਨੇ ਮੁੜ ਜਬਰੀ ਚੁੱਕ ਕੇ ਹਸਪਤਾਲ਼ ਪਹੁੰਚਾਇਆ

ਜਥੇਦਾਰ ਸੂਰਤ ਸਿੰਘ ਖ਼ਾਲਸਾ ਨੂੰ ਪੁਲਿਸ ਨੇ ਮੁੜ ਜਬਰੀ ਚੁੱਕ ਕੇ ਹਸਪਤਾਲ਼ ਪਹੁੰਚਾਇਆ

ਲੁਧਿਆਣਾ, 10 ਜੂਨ (ਪ.ਪ.)-ਰਿਹਾਈ ਤੋਂ 9 ਦਿਨ ਬਾਅਦ ਹੀ ਐਸਐਸਪੀ ਦਿਹਾਤੀ ਲੁਧਿਆਣਾ ਦੀ ਅਗਵਾਈ ‘ਚ ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਤਹਿਸੀਲਦਾਰ, ਸੀ ਐਮ ਉ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਜ਼ਬਰਦਸਤੀ ਚੱਕ ਕੇ ਮੁੜ ਲੁਧਿਆਣਾ ਡੀਐਮਸੀ ਵਿਚ ਦਾਖਲ ਕਰਾ ਦਿੱਤਾ ਹੈ । ਸੰਘਰਸ਼ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਬਠਿੰਡਾ ਨੇ ਦੋਸ਼ ਲਾਈਆਂ ਹੈ ਕਿ ਪੁਲਿਸ ਨੇ ਘਰ ਵਿਚ ਜਬਰੀ ਦਾਖਿਲ ਹੋਕੇ ਸੀਸੀਟੀਵੀ ਕੈਮਰੇ ਤੋੜੇ, ਰਿਕਾਰਡਿੰਗ ਸੀਪੀਯੂ ਤੋੜ ਕੇ ਪੁਲਿਸ ਨਾਲ ਲੈ ਗਈ।

Share Button

Leave a Reply

Your email address will not be published. Required fields are marked *

%d bloggers like this: