ਜਥੇਦਾਰ ਬਖਸ਼ੀਸ਼ ਸਿੰਘ ਨੇ ਹਲਕਾ ਜੰਡਿਆਲਾ ਗੁਰੂ ਦੇ ਅਕਾਲੀ ਵਰਕਰਾ ਨੂੰ ਕੀਤਾ ਲਾਮਬੰਦ

ss1

ਜਥੇਦਾਰ ਬਖਸ਼ੀਸ਼ ਸਿੰਘ ਨੇ ਹਲਕਾ ਜੰਡਿਆਲਾ ਗੁਰੂ ਦੇੇ ਅਕਾਲੀ ਵਰਕਰਾ ਨੂੰ ਕੀਤਾ ਲਾਮਬੰਦ

20-27 (1)

ਚੌੌਂਕ ਮਹਿਤਾ, 20 ਅਗਸਤ (ਬਲਜਿੰਦਰ ਸਿੰਘ ਰੰਧਾਵਾ) – ਹਲਕਾ ਜੰਡਿਆਲਾ ਗੁਰੂ ਦੇ ਸੀਨੀਆਰ ਅਕਾਲੀ ਆਗੂ ਤੇ ਸੀਨੀਆਰ ਮੀਤ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਜਥੇਦਾਰ ਬਖਸ਼ੀਸ਼ ਸਿੰਘ ਮਹਿਤਾ ਨੇ ਆਪਣੀ ਸਿਆਸੀ ਸਰਗਰਮੀਆ ਨੂੰ ਪੂਰੀ ਤਰਾ ਤੇਜ਼ ਕਰਦਿਆ ਚੌਂਕ ਮਹਿਤਾ ਵਿਖੇ ਅਕਾਲੀ ਵਰਕਰਾ ਦੀ ਭਰਵੀ ਮੀਟਿੰਗ ਨੂੰ ਸਬੌਧਨ ਕਰਦਿਆ ਕਿਹਾ ਕਿ ਕਿਸਾਨਾ ਨੂੰ ਮੁਫਤ ਬਿਜਲੀ ਅਤੇ ਫਸਲਾ ਲਈ ਕਰਜਾ ਬਿਨਾਂ ਵਿਆਜ ਤੋ , ਪੈਨਸ਼ਨਾ, ਦਲਿਤਾ ਤੇ ਪੱਛੜ੍ਹੀਆ ਸ਼੍ਰੈਣੀਆ ਨੂੰ ਚਾਰ ਸੌਂ ਯੂਨਿਟ ਬਿਜਲੀ ਮੁਫਤ,ਸਿਹਤ ਲਈ ਮੁਫਤ ਬੀਮਾ ਪਾਲਸੀ ਤੇ ਸ਼ਗਨ ਸਕੀਮਾ ਸਿਰਫ ਤੇ ਸਿਰਫ ਅਕਾਲੀ ਭਾਜਪਾ ਸਰਕਾਰ ਹੀ ਦੇ ਸਕਦੀ ਹੈ ਤੇ ਦਿੰਦੀ ਰਹੇਗੀ, ਇਹੀ ਕਾਰਨਾ ਕਰਕੇ ਆਉਣ ਵਾਲੀਆ ਵਿਧਾਨ ਸਭਾ ਚੌਣਾ ਮੁੱਖ ਮੰਤਰੀ ਪੰਜਾਬ ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਤੇ ਮਾਂਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਤੀਸਰੀ ਵਾਰ ਵੀ ਸਰਕਾਰ ਬਣਾਏਗੀ। ਇਸ ਮੌਕੇ ਸਾਬਕਾ ਸਰਪੰਚ ਦਲਬੀਰ ਸਿੰਘ ਖੱਬੇਰਾਜਪੂਤਾ,ਸਰਪੰਚ ਝਿਰਮਲ ਸਿੰਘ ਘੁਆਟਵਿੰਡ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਸੀਨੀਆਰ ਅਕਾਲੀ ਆਗੂ ਗੁਰਮੁੱਖ ਸਿੰਘ ਸਾਹਬਾ ਡਇਰੈਕਟਰ ਮਾਰਕਿਟ ਮਕੇਟੀ ਮਹਿਤਾ, ਪ੍ਰਧਾਨ ਜਤਿੰਦਰ ਸਿੰਘ ਲੱਧਾਮੁੰਡਾ,ਬਲਜੀਤ ਸਿੰਘ ਮਲਕ ਨੰਗਲ, ਜੋਗਿੰਦਰ ਸਿੰਘ, ਭਗਵਾਨ ਸਿੰਘ ਖਹਿਰਾ, ਭਾਈ ਸੁੱਚਾ ਸਿੰਘ, ਸੁਖਵਿੰਦਰ ਸਿੰਘ ਮਹਿਤਾ ਸਾਬਕਾ ਸਰਕਲ ਪ੍ਰਧਾਨ, ਹਰਜਿੰਦਰ ਸਿੰਘ ਜਿੰਦਾ, ਕੁਲਦੀਪ ਸਿੰਘ, ਕਰਮਜੀਤ ਸਿੰਘ ਲਾਲੀ, ਜਥੇ: ਦਲਬੀਰ ਸਿੰਘ ਚੀਮਾ, ਮੁਖਤਾਰ ਸਿੰਘ, ਬੂਟਾ ਰਾਮ, ਹਰਦੀਪ ਸਿੰਘ, ਨਿਰਮਲ ਸਿੰਘ, ਜੋਗਿੰਦਰ ਸਿੰਘ ਪੰਚ ਸੈਦੋਕੇ, ਮਾ: ਰਘਬੀਰ ਸਿੰਘ, ਸਤਪਾਲ ਸਿੰਘ, ਜਗਦੀਪ ਸਿੰਘ, ਅਜੀਤ ਸਿੰਘ, ਸੁੱਖਾ ਸਿੰਘ ਡੇਰੀਵਾਲ, ਕੇਵਲ ਸਿੰਘ, ਡਾ: ਸਤਨਾਮ ਸਿੰਘ, ਬਲਕਾਰ ਸਿੰਘ ਨੰਬਰਦਾਰ,ਜਥੇਦਾਰ ਕਰਨੈਲ ਸਿੰਘ, ਚੰਨਣ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *