Wed. Jul 17th, 2019

ਜਜ਼ਬਾ

ਜਜ਼ਬਾ

ਮਨ ਦਾ ਮੱਲ ਨਹੀਂ ਢੈਵਣ ਦੇਣਾ,

ਜਿੱਤੇ ਬਿਨਾ ਨਹੀਂ ਬੈਵਣ ਦੇਣਾ ।

ਜਦ ਤੱਕ ਸਾਂਹ ਵਿੱਚ ਸਾਂਹ ਚੱਲਦੇ,

ਨਾ ਜਜ਼ਬਾ ਫਿੱਕਾ ਪੈਂਵਣ ਦੇਣਾ ।

-ਸੰਮਾਂ ਲੁਧਿਆਣਵੀਂ

Leave a Reply

Your email address will not be published. Required fields are marked *

%d bloggers like this: