Thu. Apr 18th, 2019

ਜਗਮੋਹਨ ਲਾਲ ਸਬ ਡਵੀਜ਼ਨ ਭਗਤਾ ਦੇ ਚੇਅਰਮੈਨ ਬਣੇ

ਜਗਮੋਹਨ ਲਾਲ ਸਬ ਡਵੀਜ਼ਨ ਭਗਤਾ ਦੇ ਚੇਅਰਮੈਨ ਬਣੇ

ਭਗਤਾ ਭਾਈ ਕਾ 19 ਦਸੰਬਰ (ਸਵਰਨ ਸਿੰਘ ਭਗਤਾ) ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਉਪਰਾਲੇ ਸਦਕਾ ਕੌਸਲਰ ਜਗਮੋਹਨ ਲਾਲ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਬ ਡਵੀਜ਼ਨ ਭਗਤਾ ਭਾਈ ਕਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਉਨ੍ਹਾਂ ਨੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਹਾਜਰੀ ਵਿੱਚ ਅਹੁਦਾ ਸੰਭਾਲਿਆ ਲਿਆ। ਇਸ ਮੌਕੇ ਨਵਨਿਯੁਕਤ ਚੇਅਰਮੈਨ ਜਗਮੋਹਨ ਲਾਲ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਇਸ ਅਹੁਦੇ ਉਪਰ ਤਨਦੇਹੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਅਕਾਲੀ ਸਮਰਥਕਾਂ ਵੱਲੋਂ ਲੱਡੂ ਵੰਡੇ ਗਏ। ਇਸ ਸਮੇਂ ਐਕਸੀਅਨ ਗਗਨਦੀਪ ਸਿੰਗਲਾ ਭਗਤਾ, ਐੱਸ ਡੀ ਉ ਮੋਹਨ ਸਿੰਘ, ਰਾਕੇਸ਼ ਕੁਮਾਰ ਗੋਇਲ ਪ੍ਰਧਾਨ ਨਗਰ ਪੰਚਾਇਤ ਭਗਤਾ, ਗਗਨਦੀਪ ਸਿੰਘ ਗਰੇਵਾਲ ਚੇਅਰਮੈਨ ਮਾਰਕੀਟ ਕਮੇਟੀ ਭਗਤਾ, ਮਨਜੀਤ ਸਿੰਘ ਧੁੰਨਾ, ਡਾਕਟਰ ਕੁਲਜੀਤ ਸਿੰਘ, ਜਗਸੀਰ ਸਿੰਘ ਪੰਨੂੰ, ਜਥੇਦਾਰ ਹਰਪਾਲ ਸਿੰਘ ਖਹਿਰਾ, ਜੇ ਈ ਰਾਮ ਸਿੰਘ, ਜੇ ਈ ਆਤਮਾ ਰਾਮ,ਗੁਰਚਰਨ ਸਿੰਘ ਪੁਰੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: