ਜਗਦੀਸ਼ ਮੁਖੀ ਨੇ ਅਸਮ ਦੇ ਗਵਰਨਰ ਵਜੋਂ ਚੁਕਿਆ ਹਲਫ

ss1

ਜਗਦੀਸ਼ ਮੁਖੀ ਨੇ ਅਸਮ ਦੇ ਗਵਰਨਰ ਵਜੋਂ ਚੁਕਿਆ ਹਲਫ

ਗੁਹਾਟੀ, 10 ਅਕਤੂਬਰ – ਅਸਮ ਦੇ ਨਵੇਂ ਨਿਯੁਕਤ ਗਵਰਨਰ ਜਗਦੀਸ਼ ਮੁਖੀ ਨੇ ਅੱਜ ਆਪਣੇ ਅਹੁਦੇ ਦਾ ਹਲਫ ਚੁੱਕ ਲਿਆ। ਇਕ ਸਾਦੇ ਸਮਾਗਮ ‘ਚ ਉਨ੍ਹਾਂ ਨੂੰ ਗੁਹਾਟੀ ਹਾਈਕੋਰਟ ਦੇ ਚੀਫ ਜਸਟਿਸ ਅਜੀਤ ਸਿੰਘ ਨੇ ਸਹੁੰ ਚੁਕਾਈ।

Share Button

Leave a Reply

Your email address will not be published. Required fields are marked *