Tue. Apr 23rd, 2019

ਛੱਤੀਸਗੜ੍ਹ ਵਿਧਾਨ ਸਭਾ ‘ਚੋਂ 30 ਵਿਧਾਇਕ ਮੁਅੱਤਲ

ਛੱਤੀਸਗੜ੍ਹ ਵਿਧਾਨ ਸਭਾ ‘ਚੋਂ 30 ਵਿਧਾਇਕ ਮੁਅੱਤਲ

ਰਾਏਪੁਰ, 19 ਫਰਵਰੀ- ਛੱਤੀਸਗੜ੍ਹ ਵਿਧਾਨ ਸਭਾ ‘ਚੋਂ ਕਾਂਗਰਸ ਦੇ 30 ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਾਂਗਰਸ ਵਿਧਾਇਕ ਮੁੱਖ ਮੰਤਰੀ ਰਮਨ ਸਿੰਘ ਵੱਲੋਂ ਇੱਕ ਕੰਪਨੀ ਨੂੰ ਸੂਬੇ ‘ਚ ਨਿਵੇਸ਼ ਕਰਨ ਦਾ ਸੱਦਾ ਦੇਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਵਿਧਾਇਕਾਂ ਦਾ ਦੋਸ਼ ਸੀ ਕਿ ਇਸ ਕੰਪਨੀ ਦਾ ਨੀਰਵ ਮੋਦੀ ਨਾਲ ਸੰਬੰਧ ਹੈ ਤੇ ਮੱਧ ਪ੍ਰਦੇਸ਼ ‘ਚ ਇਸ ਨੂੰ ਬਲੈਕ ਲਿਸਟ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: