ਛੱਤੀਸਗੜ੍ਹ ‘ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ 4 ਜਵਾਨ ਸ਼ਹੀਦ, 7 ਜ਼ਖਮੀ

ss1

ਛੱਤੀਸਗੜ੍ਹ ‘ਚ ਨਕਸਲੀਆਂ ਨਾਲ ਮੁਕਾਬਲੇ ਦੌਰਾਨ 4 ਜਵਾਨ ਸ਼ਹੀਦ, 7 ਜ਼ਖਮੀ

ਨਵੀਂ ਦਿੱਲੀ, 24 ਜਨਵਰੀ : ਛੱਤੀਸਗੜ੍ਹ ਵਿਚ ਅੱਜ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਦੇ 4 ਜਵਾਨ ਸ਼ਹੀਦ ਹੋ ਗਏ| ਮੀਡੀਆ ਰਿਪੋਰਟਾਂ ਅਨੁਸਾਰ ਨਾਰਾਇਣਪੁਰ ਵਿਚ ਹੋਏ ਹਮਲੇ ਵਿਚ 7 ਜਵਾਨ ਜ਼ਖਮੀ ਹੋ ਗਏ|

Share Button

Leave a Reply

Your email address will not be published. Required fields are marked *