Tue. Jun 18th, 2019

ਚੋਣ ਕਮਿਸ਼ਨ ਭਾਰਤ ਵਲੋਂਂ ਆਰ.ਐਨ. ਢੋਕੇ ਦੇ ਨਾਮ ਨੂੰ ਪੰਜਾਬ ਪੁਲਿਸ ਨੋਡਲ ਅਫ਼ਸਰ (ਚੋਣਾਂ) ਵਜੋਂ ਪ੍ਰਵਾਨਗੀ

ਚੋਣ ਕਮਿਸ਼ਨ ਭਾਰਤ ਵਲੋਂਂ ਆਰ.ਐਨ. ਢੋਕੇ ਦੇ ਨਾਮ ਨੂੰ ਪੰਜਾਬ ਪੁਲਿਸ ਨੋਡਲ ਅਫ਼ਸਰ (ਚੋਣਾਂ) ਵਜੋਂ ਪ੍ਰਵਾਨਗੀ

ਚੋਣ ਕਮਿਸ਼ਨ ਭਾਰਤ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਪੁਲਿਸ ਦੇ ਆਈ.ਪੀ.ਐਸ. ਅਧਿਕਾਰੀ ਸ਼੍ਰੀ ਆਰ.ਐਨ ਢੋਕੇ ਏ.ਡੀ.ਜੀ.ਪੀ. ਨੂੰ ਚੋਣਾਂ ਸਬੰਧੀ ਪੰਜਾਬ ਪੁਲਿਸ ਦਾ ਨੋਡਲ ਅਫਸਰ ਨਿਯੁਕਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸ਼੍ਰੀ ਢੋਕੇ ਦੀ ਨਿਯੁਕਤੀ ਸਬੰਧੀ ਚੋਣ ਕਮਿਸ਼ਨ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਸਬੰਧੀ ਸੂਬਾ ਸਰਕਾਰ ਨੂੰ ਪੱਤਰ ਭੇਜ ਦਿੱਤਾ ਗਿਆ ਹੈ।
ਇਥੇ ਇਹ ਦਸਣਯੋਗ ਹੈ ਕਿ ਪੰਜਾਬ ਪੁਲਿਸ ਨੋਡਲ ਅਫ਼ਸਰ (ਚੋਣਾਂ) ਵਜੋਂ ਪਹਿਲਾਂ ਸ਼੍ਰੀ ਵੀ.ਕੇ ਭਾਵਰਾ ਸੇਵਾ ਨਿਭਾਅ ਰਹੇ ਸਨ।

Leave a Reply

Your email address will not be published. Required fields are marked *

%d bloggers like this: