ਚੇਤੰਨ ਵਿਦਿਆਰਥੀਆਂ ਨੇ ਪ੍ਰਦੂਸਨ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੰਦੀ ਜਾਗਰੂਕਤਾ ਰੈਲੀ ਕੱਢੀ

ss1

ਚੇਤੰਨ ਵਿਦਿਆਰਥੀਆਂ ਨੇ ਪ੍ਰਦੂਸਨ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੰਦੀ ਜਾਗਰੂਕਤਾ ਰੈਲੀ ਕੱਢੀ

29-snap-rellyਤਲਵੰਡੀ ਸਾਬੋ, 29 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੇ ਚੇਤੰਨ ਵਿਦਿਆਰਥੀਆਂ ਤੇ ਰਾਜ ਮੈਹਲ ਕਲੱਬ ਦੇ ਮੈਂਬਰਾਂ ਨੇ ਆਸ-ਪਾਸ ਦੇ ਲੋਕਾਂ ਨੂੰ ਸੰਦੇਸ਼ ਦੇਣ ਦੇ ਮਕਸਦ ਨਾਲ ਸਾਂਝੀ ਸਘੰਰਸ਼ ਕਮੇਟੀ ਦੇ ਸਹਿਯੋਗ ਨਾਲ ਤਲਵੰਡੀ ਸਾਬੋ ਵਿੱਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੰਦੀ ਜਾਗਰੂਕਤਾ ਰੈਲੀ ਕੱਢੀ ਗਈ।

      ਇਸ ਮੌਕੇ ਕਲੱਬ ਆਗੂਆਂ ਅਮਰਜੀਤ ਗਿੱਲ ਤੇ ਪ੍ਰਧਾਨ ਜਸਪਾਲ ਗਿੱਲ ਨੇ ਦੱਸਿਆ ਕਿ ਜਿੱਥੇ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ ਉੱਥੇ ਧਨ ਰਾਸ਼ੀ ਦੀ ਵੀ ਬਰਬਾਦੀ ਹੁਦੀ ਹੈ। ਇਸ ਮੌਕੇ ਕਲੱਬ ਆਗੂਆਂ ਨੇ ਪਟਾਕੇ ਨਾ ਚਲਾਉਣ ਤੇ ਚੀਨ ਦੇ ਬਣੇ ਸਮਾਨ ਦੀ ਵਰਤੋਂ ਨਾ ਕਰਨ ਦਾ ਵਚਨ ਕੀਤਾ।

     ਇਸ ਮੌਕੇ ਕਮਲ ਨਥੇਹਾ, ਬਲਦੀਪ ਸਿੰਘ, ਰਵੀ ਲਹਿਰੀ, ਗੁਰਜਿੰਦਰ ਸਿੰਘ,ਸ਼ੁਭਮ ਸਿੰਗਲਾ, ਪੁਨੀਤ ਸਿੰਘ, ਅਮਰਜੋਤ ਸਿੰਘ ਸਮੇਤ ਵੱਡੀ ਤਦਾਦ ਵਿੱਚ ਵਿਦਿਆਰਥੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *