ਚੁੱਪ

ss1

ਚੁੱਪ

ਤੇਰੇ ਕੀਤੇ ਹਰ ਸਵਾਲ ਦਾ
ਜਵਾਬ ਮੇਰੀ ਚੁੱਪ ਸੀ।
ਤੇਰੇ ਲਾਏ ਹਰ ਇਲਜ਼ਾਮ ਦਾ
ਜਵਾਬ ਮੇਰੀ ਚੁੱਪ ਸੀ।
ਕਿਉਂ ਕਰਦਾ ਰਿਹਾ ਤੂੰ ਹਮੇਸ਼ਾ
ਬੇਵਫਾਈਆਂ ਐਮੀ ,
ਤੂੰ ਦੱਸਿਆ ਨਾ ਤੇ ਪੁੱਛਦੀ ਰਹੀ
ਸਵਾਲ ਮੇਰੀ ਚੁੱਪ ਸੀ।।

ਐਮੀ ਭਗਤ

Share Button

Leave a Reply

Your email address will not be published. Required fields are marked *