Thu. Jun 20th, 2019

ਚਿੰਤਪੁਰਨੀ ਕਾਲਜ ‘ਤੇ ਸ਼ਿੰਕਜਾ

ਚਿੰਤਪੁਰਨੀ ਕਾਲਜ ‘ਤੇ ਸ਼ਿੰਕਜਾ

ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਚੱਲ ਰਹੇ ਪਠਾਨਕੋਟ ਸਥਿਤ ਚਿੰਤਪੁਰਨੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਮਾਨਤਾ ਦੋ ਸਾਲ ਲਈ ਰੱਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਦੀ 2 ਕਰੋੜ ਦੀ ਬੈਂਕ ਗਰੰਟੀ ਵੀ ਜ਼ਬਤ ਕਰ ਲਈ ਗਈ ਹੈ। ਦੂਸਰੇ ਪਾਸੇ ਕਾਲਜ ਦੇ ਪ੍ਰਬੰਧਕ ਸਵਰਨ ਸਲਾਰੀਆ ਦਾ ਕਹਿਣਾ ਹੈ ਕਿ ਇਹ ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ, ਇਸ ਲਈ ਅਦਾਲਤ ਵੱਲੋਂ ਦਿੱਤਾ ਗਿਆ ਫ਼ੈਸਲਾ ਹੀ ਆਖ਼ਰੀ ਹੋਵੇਗਾ।

Leave a Reply

Your email address will not be published. Required fields are marked *

%d bloggers like this: