Thu. Apr 25th, 2019

ਘੱਲੂਘਾਰਾ ਸਮਾਗਮ ਵਾਲੇ ਦਿਨ 6 ਜੂਨ ਲੱਡੂ ਵੰਡਣ ਵਾਲਿਆਂ ਨੂੰ ਸਿਖ ਸੰਗਤ ਮੂੰਹ ਤੋੜ ਜਵਾਬ ਦੇਵੇ :- ਡਾ ਗੁਰਜਿੰਦਰ ਸਿੰਘ

ਘੱਲੂਘਾਰਾ ਸਮਾਗਮ ਵਾਲੇ ਦਿਨ 6 ਜੂਨ ਲੱਡੂ ਵੰਡਣ ਵਾਲਿਆਂ ਨੂੰ ਸਿਖ ਸੰਗਤ ਮੂੰਹ ਤੋੜ ਜਵਾਬ ਦੇਵੇ :- ਡਾ ਗੁਰਜਿੰਦਰ ਸਿੰਘ

4-3

ਜੰਡਿਆਲਾ ਗੁਰੂ 3 ਜੂਨ ਵਰਿੰਦਰ ਸਿੰਘ :- ਇੱਕ ਸਾਲ ਪਹਿਲਾਂ ਪਿੰਡ ਜਵਾਹਰ ਸਿੰਘ ਵਾਲਾ ਤੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਣਤ ਦੇ ਇੱਕ ਸਾਲ ਪੂਰਾ ਹੋਣ ਤੇ ਰੋਸ ਵਜੋਂ 1 ਜੂਨ 2016 ਨੂੰ ਪਰਚਾਤਾਪ ਦਿਵਸ ਸਮਾਗਮ ਵਿਚ ਸ਼ਾਮਲ ਹੋ ਵਾਪਸ ਆ ਰਹੇ ਡਾ ਗੁਰਜਿੰਦਰ ਸਿੰਘ ਕੌਮੀ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ( ਅ) ਜਿੰਨਾ ਨੇ ਪਿਛਲੇ ਮਹੀਨੇ ਫਿਰਕਾਪ੍ਰਸਤ ਤਾਕਤਾਂ ਨੂੰ ਖੂਲਾ ਚੈਲਜ਼ ਕਰਕੇ ਬਿਆਸ ਹੈਡ ਤੇ ਮੋਰਚਾ ਲਗਾ ਕੇ ਉਨ੍ਹਾਂ ਫਿਰਕਾਪ੍ਰਸਤ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਜਿੰਨਾ ਤੇ ਝੂਠਾ ਕੇਸ ਪਾ ਕੇ ਝਬਾਲ ਪੁਲਿਸ ਵਲੋਂ ਮੁੱਦਕੀ ਤੋਂ ਗ੍ਰਿਫਤਾਰ ਕਰ ਲਾਇਆ ਗਿਆ ਅੱਜ 2 ਜੂਨ 2016 ਉਹਨਾਂ ਨੂੰ ਤਰਨਤਾਰਨ ਕੋਰਟ ਵਿਚ ਪੇਸ਼ ਕਰਨ ਉਪਰੰਤ ਅਮ੍ਰਿਤਸਰ ਜੇਲ ਵਿਚ 16 ਜੂਨ 2016 ਦੀ ਤਰੀਕ ਪਾ ਕੇ ਭੇਜ ਦਿੱਤਾ ਗਿਆ ਡਾ ਗੁਰਜਿੰਦਰ ਸਿੰਘ ਨੇ ਰਾਜਬੀਰ ਸਿੰਘ ਜਰਨਲ ਸਕੱਤਰ ਦੇ ਰਾਹੀਂ ਕੋਮ ਦੇ ਨਾਮ ਸ਼ਦੇਸ ਜਾਰੀ ਕੀਤਾ ਜਿਸ ਵਿਚ ਉਹਨਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਫਿਰਕਾਪ੍ਰਸਤ ਲੋਕਾਂ ਵਲੋ ਘੱਲੂਘਾਰਾ ਸਮਾਗਮ ਵਾਲੇ ਦਿਨ 6 ਜੂਨ ਲੱਡੂ ਵੰਡਣ ਵਾਲੇ ਮਨਸੂਬਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਉਹਨਾਂ ਅੱਗੇ ਕਿਹਾ ਕਿ ਸਰਕਾਰਾ ਦੀਆਂ ਇਨ੍ਹਾਂ ਲੁੰਬੜ ਚਾਲਾਂ ਅਤੇ ਕੋਝੀਆਂ ਹਰਕਤਾ ਦਾ ਉਨ੍ਹਾਂ ਉਪਰ ਕੋਈ ਅਸਰ ਨਹੀ ਹੋਵੇਗਾ ਉਨਾ ਹਮੇਸ਼ਾ ਸਿੱਖ ਕੋਮ ਦੀ ਆਜਾਦਾਨਾ ਹਸਤੀ ਚੜਦੀ ਕਲਾ ਵਾਸਤੇ ਸੰਘਰਸ਼ ਜਾਰੀ ਰਖਾਗੇ।

Share Button

Leave a Reply

Your email address will not be published. Required fields are marked *

%d bloggers like this: