ਗੱਲ

ਗੱਲ

ਗੱਲ ਕਹਿਣ ਦੀ ਨਹੀਂ
ਕੁੱਝ ਕਰਨ ਦੀ ਹੁੰਦੀ ਏ

ਕਿਸੇ ਲਈ ਜਿਉਣ ਦੀ ਨਹੀਂ
ਕਿਸੇ ਲਈ ਮਰਨ ਦੀ ਹੁੰਦੀ ਏ

ਖ਼ੁਦ ਲਈ ਜਿੱਤਣ ਦੀ ਨਹੀਂ
ਪਿਆਰ ਵਿੱਚ ਹਰਨ ਦੀ ਹੁੰਦੀ ਏ

ਫੁੱਲਾਂ ਨੂੰ ਛੂਹਣ ਦੀ ਨਹੀਂ
ਕੰਡਿਆਂ ਨੂੰ ਫੜਨ ਦੀ ਹੁੰਦੀ ਏ

ਸੁੱਖਾ ਵੇਲੇ ਸਾਥ ਦੀ ਨਹੀਂ
ਗ਼ਮਾਂ ਵਿੱਚ ਖੜਨ ਦੀ ਹੁੰਦੀ ਏ

ਦਿਲ ਬਹਿਲਾਉਣ ਦੀ ਨਹੀਂ
ਦਿਲ ਤੇ ਜਰਨ ਦੀ ਹੁੰਦੀ ਏ

ਸੁਖਚੈਨ ਸਿੰਘ ਸਿੱਧੂ

Share Button

Leave a Reply

Your email address will not be published. Required fields are marked *

%d bloggers like this: