Wed. Aug 21st, 2019

ਗੰਦਰਬਲ ਦੇ ਜੰਗਲਾਂ ‘ਚ ਛਾਪੇਮਾਰੀ, ਭਾਰੀ ਮਾਤਰਾ ‘ਚ ਹਥਿਆਰ ਬਰਾਮਦ

ਗੰਦਰਬਲ ਦੇ ਜੰਗਲਾਂ ‘ਚ ਛਾਪੇਮਾਰੀ, ਭਾਰੀ ਮਾਤਰਾ ‘ਚ ਹਥਿਆਰ ਬਰਾਮਦ

ਸ੍ਰੀਨਗਰ, 26 ਨਵੰਬਰ- ਗੰਦਰਬਲ ਦੇ ਜੰਗਲੀ ਇਲਾਕਿਆਂ ‘ਚ ਜਿਨ੍ਹਾਂ ਅੱਤਵਾਦੀ ਠਿਕਾਣਿਆਂ ਦਾ ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਉਸ ਸਥਾਨ ਪੁਲਿਸ ਨੂੰ ਇੰਸਾਸ ਰਾਈਫ਼ਲ, 80 ਰਾਊਂਡ ਇੰਸਾਸ ਕਾਰਤੂਸ, 37 ਰਾਊਂਡ ਏ.ਕੇ 47 ਕਾਰਤੂਸ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: