Thu. Jun 20th, 2019

ਗੰਗੂਵਾਲ ਵਿਖੇ ਖੂਨਦਾਨ ਕੈਪ 9 ਦਸੰਬਰ ਨੂੰ

ਗੰਗੂਵਾਲ ਵਿਖੇ ਖੂਨਦਾਨ ਕੈਪ 9 ਦਸੰਬਰ ਨੂੰ

ਸ਼੍ਰੀ ਅਨੰਦਪੁਰ ਸਾਹਿਬ 7 ਦਸੰਬਰ (ਸੁਖਦੇਵ ਸਿੰਘ ਨਿੱਕੂਵਾਲ): ਗੰਗੂਵਾਲ ਵਿਖੇ ਐਚ.ਡੀ.ਐਫ.ਸੀ.ਬੈਕ ਵੱਲੋ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ 9 ਦਸੰਬਰ ਨੂੰ ਖੂਨਦਾਨ ਕੈਪ ਲਗਾਇਆ ਜਾਵੇਗਾ। ਇਹ ਜਾਣਕਾਰੀ ਐਚ.ਡੀ.ਐਫ.ਸੀ ਬੈਕ ਦੇ ਮੈਨੇਜਰ ਸੰਦੀਪ ਸਿੰਘ ਨਰੂਲਾ ਨੇ ਦਿੱਤੀ। ਉਹਨਾ ਕਿਹਾ ਕਿ ਇਹ ਕੈਪ ਸਵੇਰੇ 10.30 ਤੋ 1.30 ਵਜੇ ਦੁਪਿਹਰ ਤੱਕ ਚਲੇਗਾ। ਜਿਸ ਵਿੱਚ ਨੋਜਵਾਨ ਵਰਗ ਨੂੰ ਖੂਨਦਾਨ ਕਰਨ ਲਈ ਪ੍ਰੇਰਨਾ ਦਿੱਤੀ। ਕਿਉਕਿ ਖੂਨਦਾਨ ਮਹਾਦਾਨ ਹੈੈ ਅਤੇ ਖੂਨਦਾਨ ਕਰਕੇ ਲੋਕਾ ਦੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *

%d bloggers like this: