ਗੜ੍ਹਸ਼ੰਕਰ ‘ਚ ਐਸ.ਡੀ.ਐਮ ਨੇ ਲਹਿਰਾਇਆ ਤਿਰੰਗਾ

ss1

ਗੜ੍ਹਸ਼ੰਕਰ ‘ਚ ਐਸ.ਡੀ.ਐਮ ਨੇ ਲਹਿਰਾਇਆ ਤਿਰੰਗਾ

16-12

ਗੜ੍ਹਸ਼ੰਕਰ 16 ਅਗਸਤ (ਅਸ਼ਵਨੀ ਸ਼ਰਮਾ) ਸਰਕਾਰੀ ਸੀਨੀਅਰ ਸੰਕੇਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਉਡ ‘ਚ 70ਵੈ ਸਵਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰੀ ਸਮਾਗਮ ‘ਚ ਮੁੱਖ ਮਹਿਮਾਨ ਵਜੋ ਐਸ.ਡੀ.ਐਮ ਸ.ਹਰਦੀਪ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ ਤੇ ਕੌਮੀ ਤਿਰੰਗਾ ਝੰਡਾ ਲਹਿਰਾਇਆ। ਪ੍ਰੋਗਰਾਮ ਦੌਰਾਨ ਵੱਖ-ਵ1ੱਖ ਸਕੂਲਾ ਦੇ ਵਿਦਿਆਰਥੀਆ ਨੇ ਸਭਿਆਚਾਰਕ ਤੇ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋ ਜੁਡੀਸੀਅਲ ਅਧਿਕਾਰੀ ਮੈਡਮ ਦਮਨਦੀਪ ਕਮਲ ਹੀਰ ਸ਼ਾਮਲ ਹੋਏ। ਇਸ ਮੌਕੇ ਡੀਐਸਪੀ ਰਣਜੀਤ ਸਿੰਘ ਬਦੇਸ਼ਾ, ਨਾਇਬ ਤਹਿਸੀਲਦਾਰ ਚੰਦਰ ਮੋਹਨ, ਡਾਂ ਜੰਗ ਬਹਾਦਰ ਸਿੰਘ, ਕੈਪਟਨ ਆਰ.ਐਸ.ਪਠਾਣੀਆ, ਨਗਰ ਕੌਸਲ ਪ੍ਰਧਾਨ ਰਜਿੰਦਰ ਸਿੰਘ ਸ਼ੂਕਾ, ਬੂਟਾ ਸਿੰਘ ਅਲੀਪੁਰ, ਹਰਜੀਤ ਭਾਤਪੁਰੀ, ਡਾਂ ਹਰਵਿੰਦਰ ਸਿੰਘ ਬਾਠ, ਸੁਖਦੇਵ ਸਿੰਘ ਰੁੜਕੀ, ਅਮਰਜੀਤ ਸਿੰਘ ਪੁਰਖੋਵਾਲ, ਸੋਮਨਾਥ ਬੰਗੜ, ਅਵਤਾਰ ਚੰਦ ਈ.ਉ, ਥਾਣਾ ਮੁੱਖੀ ਬਲਜੀਤ ਸਿੰਘ, ਥਾਣਾ ਮੁੱਖੀ ਮਾਹਿਲਪੁਰ ਦਿਲਬਾਗ ਸਿੰਘ, ਬੀਡੀਪੀਉ, ਬਾਵਾ ਸਿੰਘ, ਐਸ.ਐ.ਉ ਡਾਂ ਟੇਕਰਾਜ ਭਾਟੀਆ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *