ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੇ ਸਾਰੇ 14 ਬਿਲ ਭੇਜੇ ਵਾਪਸ

ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੇ ਸਾਰੇ 14 ਬਿਲ ਭੇਜੇ ਵਾਪਸ

ਨਵੀਂ ਦਿੱਲੀ, 24 ਜੂਨ (ਪ.ਪ.): ਗ੍ਰਹਿ ਮੰਤਰਾਲੇ ਨੇ ਇਹ ਕਹਿੰਦੇ ਹੋਏ ਦਿੱਲੀ ਸਰਕਾਰ ਦੇ ਸਾਰੇ ਬਿਲ ਵਾਪਸ ਭੇਜ ਦਿੱਤੇ ਹਨ ਕਿ ਪ੍ਰਕ੍ਰਿਆ ਦਾ ਪਾਲਨ ਨਹੀਂ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਸਾਰੇ ਬਿੱਲਾਂ ‘ਤੇ ਐਲ.ਜੀ. ਆਪਣੀ ਰਾਏ ਦੇਵੇ, ਉਸ ਦੇ ਬਾਅਦ ਹੀ ਕੇਂਦਰ ਸਰਕਾਰ ਕੋਈ ਫ਼ੈਸਲਾ ਲਵੇਂਗੀ। ਉੱਧਰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਸਰਕਾਰ ਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦੀ।

Share Button

Leave a Reply

Your email address will not be published. Required fields are marked *

%d bloggers like this: