Fri. May 24th, 2019

ਗੋਲਡੀ ਡਾਂਸ ਵਿਲਾ ਵਿੱਚ ਕਰਵਾਏ ਗਏ ਬੱਚਿਆਂ ਦੇ ਮੁਕਾਬਲੇ

ਗੋਲਡੀ ਡਾਂਸ ਵਿਲਾ ਵਿੱਚ ਕਰਵਾਏ ਗਏ ਬੱਚਿਆਂ ਦੇ ਮੁਕਾਬਲੇ

8-3
ਲੁਧਿਆਣਾ(ਜਸਵੀਰ ਕਲੋਤਰਾ/ਕਮਲਜੀਤ)ਜਲੰਧਰ ਬਾਈਪਾਸ ਨਜਦੀਕ 30ਫੁੱਟੀ ਰੋਡ ਤੇ ਗੋਲਡੀ ਡਾਂਸ ਵਿਲਾ ਵਿੱਚ ਸਮਰ ਕੈਂਪ ਦੋਰਾਨ ਫਸਟ,ਸੈਕਿੰਡ ਅਤੇ ਥਰਡ ਆਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਗਏ।ਮੇਅੰਕ,ਕੁਸ਼ਲ,ਹਰੀਸ਼,ਦੀਪਿਕਾ ਅਤੇ ਮਨੂੰ ਅਤੇ ਉਹਨਾਂ ਦੀਆ ਫੈਮਿਲੀ ਦਾ ਸਵਾਗਤ ਸ਼੍ਰੀ ਗੋਲਡੀ ਦੇਵ ਵੱਲੋ ਕੀਤਾ ਗਿਆ ਅਤੇ ਬੱਚਿਆਂ ਨੂੰ ਸ਼ੀਲਡਾ ਦੇਕੇ ਸੰਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: