ਗੈਂਗਸਟਰ ਦਿਲਪ੍ਰੀਤ ਬਾਬਾ ਦੀ ਲੱਤ ਵਿੱਚ ਜਿਆਦਾ ਇਨਫ਼ੈਕਸ਼ਨ ਹੋਣ ਕਾਰਨ ਕੱਟਣੀ ਪੈ ਸਕਦੀ

ss1

ਗੈਂਗਸਟਰ ਦਿਲਪ੍ਰੀਤ ਬਾਬਾ ਦੀ ਲੱਤ ਵਿੱਚ ਜਿਆਦਾ ਇਨਫ਼ੈਕਸ਼ਨ ਹੋਣ ਕਾਰਨ ਕੱਟਣੀ ਪੈ ਸਕਦੀ

ਚੰਡੀਗੜ੍ਹ ਵਿਖੇ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਲੱਤ ਵਿੱਚ ਕਾਫੀ ਇਨਫ਼ੈਕਸ਼ਨ ਹੋਣ ਕਾਰਨ ਲੱਤ ਕੱਟਣੀ ਪੈ ਸਕਦੀ ਹੈ। ਪੁਲਸ ਐਨਕਾਊਂਟਰ ਦੌਰਾਨ ਦਿਲਪ੍ਰੀਤ ਦੀ ਲੱਤ ਵਿਚ ਗੋਲੀ ਲੱਗੀ ਸੀ। ਸੂਤਰਾਂ ਮੁਤਾਬਕ ਦਿਲਪ੍ਰੀਤ ਦੀ ਲੱਤ ਦਾ ਜ਼ਖਮ ਵੱਧ ਗਿਆ ਹੈ ਜਿਸ ਕਾਰਨ ਡਾਕਟਰਾਂ ਵਲੋਂ ਉਸ ਦੀ ਲੱਤ ਕੱਟੀ ਜਾ ਸਕਦੀ ਹੈ। ਦਿਲਪ੍ਰੀਤ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ‘ਤੇ ਹੈ ਅਤੇ ਸ਼ੁੱਕਰਵਾਰ ਨੂੰ ਉਸਦੀ ਲੱਤ ਦੇ ਜ਼ਖਮ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਮੁੜ ਰੋਪੜ ਤੋਂ ਪੀ. ਜੀ. ਆਈ. ਚੰਡੀਗੜ੍ਹ ਲਿਆਂਦਾ ਗਿਆ।

Share Button

Leave a Reply

Your email address will not be published. Required fields are marked *