ਗੈਂਗਸਟਰਾਂ ਵੱਲੋਂ ਭਲਵਾਨ ਦਾ ਸ਼ਰੇਆਮ ਕਤਲ

ss1

ਗੈਂਗਸਟਰਾਂ ਵੱਲੋਂ ਭਲਵਾਨ ਦਾ ਸ਼ਰੇਆਮ ਕਤਲ

ਰੋਪੜ (ਪ.ਪ.): ਬ੍ਰਾਹਮਣ ਮਾਜਰਾ ਨਿਵਾਸੀ ਦਾ ਸ਼ੁੱਕਰਵਾਰ ਤੜਕਸਾਰ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਦੀ ਵਜ੍ਹਾ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪਹਿਲਵਾਨ ਦੇਸਰਾਜ ਦੱਸੀ ਜਾ ਰਹੀ ਹੈ।
ਪਰਿਵਾਰ ਮੁਤਾਬਕ ਦਿਲਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਮ੍ਰਿਤਕ ਦੇ ਘਰ ਆਇਆ। ਉਸ ਨੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਪਾਸੇ ਕਰਕੇ ਪਹਿਲਵਾਨ ਦੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਦਿਲਪ੍ਰੀਤ ਨੂੰ ਪਿਛਲੇ ਸਾਲ ਜੁਲਾਈ ਵਿੱਚ ਉਸ ਦੇ ਸਾਥੀਆਂ ਨੇ ਪੁਲਿਸ ਹਿਰਾਸਤ ਤੋਂ ਛੁਡਵਾ ਲਿਆ ਸੀ ਜਦ ਉਸ ਨੂੰ ਰੋਪੜ ਦੀ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਹੁਸ਼ਿਆਰਪੁਰ ਜੇਲ੍ਹ ਲਿਆ ਜਾ ਰਿਹਾ ਸੀ।

Share Button

Leave a Reply

Your email address will not be published. Required fields are marked *