ਗੁਲਸ਼ਨ ਕੋਹਲੀ ਐਕੂਪਰੈਸ਼ਰ ਟੱਚ ਰਾਮਪੁਰਾ ਫੂਲ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ

ss1

ਗੁਲਸ਼ਨ ਕੋਹਲੀ ਐਕੂਪਰੈਸ਼ਰ ਟੱਚ ਰਾਮਪੁਰਾ ਫੂਲ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ

 

ਰਾਮਪੁਰਾ ਫੂਲ 08 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਗੁਲਸ਼ਨ ਕੋਹਲੀ ਐਕੂਪਰੈਸ਼ਰ ਟੱਚ ਰਾਮਪੁਰਾ ਫੂਲ ਵੱਲੋਂ 10 ਜੁਲਾਈ ਦਿਨ ਐਤਵਾਰ ਨੂੰ ਸਥਾਨਕ ਸ਼ਹਿਰ ਦੇ ਰਾਮਬਾਗ ਦੇ ਸ਼ਾਤੀ ਹਾਲ ਵਿੱਚ ਲਾਈਫ ਏਜ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਲਵਰਤਨ ਭੰਡਾਰੀ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਇਕ ਅਜਿਹਾ ਤੇਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜੋ ਕਿ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਦਾ ਇਲਾਜ ਬਿਨ੍ਹਾਂ ਦਵਾਈਆਂ ਤੋਂ ਇਹ ਤੇਲ ਕਰੇਗਾ ।ਇਸ ਸੈਮੀਨਾਰ ਦੇ ਮੱਖ ਮਹਿਮਾਨ ਜਿਲ੍ਹਾ ਪਰਿਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਅਤੇ ਪ੍ਰਧਾਨਗੀ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੋਕੀ ਕਰਨਗੇ।

Share Button

Leave a Reply

Your email address will not be published. Required fields are marked *