Thu. Apr 25th, 2019

ਗੁਲਜਾਰ ਸਿੰਘ ਮੂਣਕ ਦੀ ਹਲਕਾ ਰਿਜ਼ਰਵ ਦਿੜ੍ਹਬਾ ਤੋਂ ਜਿੱਤ ਪੱਕੀ ,ਲਾਹੜ/ਜਵੰਧਾਂ

ਗੁਲਜਾਰ ਸਿੰਘ ਮੂਣਕ ਦੀ ਹਲਕਾ ਰਿਜ਼ਰਵ ਦਿੜ੍ਹਬਾ ਤੋਂ ਜਿੱਤ ਪੱਕੀ ,ਲਾਹੜ/ਜਵੰਧਾਂ

picsart_11-30-04-02-20ਦਿੜ੍ਹਬਾ ਮੰਡੀ 29 ਨਵੰਬਰ (ਰਣ ਸਿੰਘ ਚੱਠਾ)-ਹਲਕਾ ਰਿਜ਼ਰਵ ਦਿੜਬਾ ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜਾਰ ਸਿੰਘ ਮੂਣਕ ਨੂੰ ਟਿਕਟ ਮਿਲਣ ਨਾਲ ਯੂਥ ਵਰਕਰਾਂ ਵਿਚ ਉਤਸ਼ਾਹ ਵੱਧ ਗਿਆ ਹੈ ਤੇ ਇਸ ਹਲਕੇ ਤੋਂ ਗੁਲਜਾਰ ਸਿੰਘ ਮੂਣਕ ਨੂੰ ਸਾਨਦਾਰ ਜਿੱਤ ਦਿਵਾਉਣ ਵਿੱਚ ਯੂਥ ਦਾ ਵਰਕਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ। ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਯੂਥ ਮੀਤ ਪ੍ਧਾਨ ਸਤਗੁਰ ਸਿੰਘ ਲਾਹੜ ਅਤੇ ਸਰਕਲ ਛਾਜਲੀ ਦੇ ਪ੍ਧਾਨ ਰਾਜਪਾਲ ਸਿੰਘ ਜਵੰਧਾਂ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾ ਗੁਲਜਾਰ ਸਿੰਘ ਮੂਣਕ ਨੂੰ ਰਿਜ਼ਰਵ ਹਲਕਾ ਦਿੜਬਾ ਤੋਂ ਟਿਕਟ ਮਿਲਣ ‘ਤੇ ਮੁਬਾਰਕਬਾਦ ਦਿੱਤੀ।ਉਨਾਂ ਕਿਹਾ ਕਿ ਸ੍ਰ ਮੂਣਕ ਨੂੰ ਟਿਕਟ ਮਿਲਣ ਨਾਲ ਹਲਕੇ ਵਿੱਚ ਜਿਥੇ ਅਕਾਲੀ ਦਲ ਮਜਬੂਤ ਹੋਵੇਗਾ ਉਥੇ ਹੀ ਉਨਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ।ਜਿਲ੍ਹਾ ਯੂਥ ਮੀਤ ਪ੍ਧਾਨ ਸਤਗੁਰ ਸਿੰਘ ਲਾਹੜ ਤੇ ਸਰਕਲ ਛਾਜਲੀ ਦੇ ਪ੍ਰਧਾਨ ਰਾਜਪਾਲ ਸਿੰਘ ਜਵੰਧਾਂ ਨੇ ਸ੍ਰ ਮੂਣਕ ਨੂੰ ਟਿਕਟ ਦੇਣ ‘ਤੇ ਸ੍ ਪ੍ਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ,ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ,ਸੁਖਦੇਵ ਸਿੰਘ ਢੀਡਸਾਂ ਮੈਂਬਰ ਰਾਜ ਸਭਾ,ਪ੍ਮਿੰਦਰ ਸਿੰਘ ਢੀਡਸਾਂ ਵਿੱਤ ਮੰਤਰੀ ਪੰਜਾਬ ਸਰਕਾਰ,ਗੁਰਬਚਨ ਸਿੰਘ ਬਚੀ ਪ੍ਰਬੰਧਕੀ ਡਾਇਰੈਕਟਰ ਪਾਵਰਕਾਮ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: