Sat. Dec 7th, 2019

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ ,13 ਅਗਸਤ 2019 (ਪ.ਪ.): ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2019 ਦੇ ਸੈਸ਼ਨ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ । ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ http://www.gndu.ac.in/ ਤੇ ਉਪਲਬਧ ਹਨ।

ਪ੍ਰੋਫੈਸਰ ਇੰਚਾਰਜ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਪ੍ਰੁੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ , ਉਨ੍ਹਾਂ ਵਿਚ ਬੈਚਲਰ ਆਫ ਲਾਇਬ੍ਰੇਰੀ ਐਂਡ ਇਨਫਰਮੇਸਨ ਸਾਇਸ, ਸਮੈਸਟਰ -2, ਐਮ.ਐਸ ਸੀ ਬਾਇਓਟੈਕਨਾਲੌਜੀ, ਸਮੈਸਟਰ-2,ਸਰਟੀਫਿਕੇਟ ਕੋਰਸ ਇੰਨ ਆਰਲੀ ਚਾਇਲ੍ਰਡਹੁਡ ਕੇਰ ਅਤੇ ਸਿਖਿਆ, ਸਮੈਸਟਰ-2, ਡਿਪਲੋਮਾ ਇੰਨ ਪ੍ਰੋਫੈਸਨਲ ਅਕਾਉਂਟੈਂਸੀ, ਸਮੈਸਟਰ -2,ਬੈਚਲਰ ਆਫ ਡਿਜਾਈਨ, ਸਮੈਸਟਰ -2, ਐਮ.ਏ. ਸਗੀਤ ਵੋਕਲ ਸਮੈਸਟਰ-4,ਪੋਸਟ ਗ੍ਰੈਜੂਏਟ ਡਿਪਲੋਮਾ ਇੰਨ ਵੈੱਬ ਡਿਜਾਈਨਿਗ, ਸਮੈਸਟਰ – 2, ਪੀ.ਜੀ. ਡਿਪਲੋਮਾ ਇੰਨ ਅਪਲਾਈਡ ਆਰਟ, ਸਮੈਸਟਰ -2, ਬੈਚਲਰ ਆਫ ਡਿਜਾਈਨ, ਸਮੈਸਟਰ – 4,6 ਸ਼ਮਿਲ ਹਨ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: