ਗੁਰੂ ਨਾਨਕ ਦੇਵ ਯਨੀਵਰਸਿਟੀ ਦੇ ਬਿਜਨਸ ਸਕਲ ਵਿਭਾਗ ਨੇ ਕੌਮੀ ਵੋਟਰ ਦਿਵਸ ਮਨਾਇਆ

ਗੁਰੂ ਨਾਨਕ ਦੇਵ ਯਨੀਵਰਸਿਟੀ ਦੇ ਬਿਜਨਸ ਸਕਲ ਵਿਭਾਗ ਨੇ ਕੌਮੀ ਵੋਟਰ ਦਿਵਸ ਮਨਾਇਆ

ਅਮ੍ਰਿਤਸਰ, 22 ਫਰਵਰੀ (ਨਿਰਪੱਖ ਕਲਮ): ਗੁਰੂ ਨਾਨਕ ਦੇਵ ਯਨੀਵਰਸਿਟੀ ਦੇ ਬਿਜਨਸ ਸਕਲ ਵਿਭਾਗ ਨੇ ਕੌਮੀ ਵੋਟਰ ਦਿਵਸ ਮਨਾਇਆ।ਇਸ ਦਾ ਮੁਖ ਉਦੇਸ਼ ਨੌਜਵਾਨਾਂ ਵਿਚ ਵੋਟਰਾਂ ਦੇ ਹੱਕਾਂ ਅਤੇ ਕਰਤੱਵਾਂ ਬਾਰੇ ਜਾਗਰਕਤਾ ਪੈਦਾ ਕਰਨਾ ਸੀ। ਇਸ ਮੋਕੇ ‘ਏਥਿਕਲ ਵੋਟਿਗ’ ਦੇ ਥੀਮ ਦੇ ਤਹਿਤ, ਪੋਸਟਰ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ ਅਤੇ ਕਵਿਜ ਮੁਕਾਬਲੇ ਹੋਏ ।
ਵਿਭਾਗ ਦੇ ਵਿਦਿਆਰਥੀਆਂ ਨੇ ਇਸ ਪ੍ਰੋਗ੍ਰਾਮ ਵਿੱਚ ਬਹੁਤ ੳਤਸ਼ਾਹ ਨਾਲ ਹਿੱਸਾ ਲਿਆ ਅਤੇ ਇਸ ਸੰਬਧੀ ਸਭ ਨੇ ਰਲ ਕੇ ਸੌਹ ਚੁ’ਕੀ।ਵਿਭਾਗ ਦੇ ਮੁਖੀ ਡਾ. ਜਸਵੀਨ ਕੌਰ ਨੇ ਮੁਕਾਬਲੇ ਦੇ ਜੇਤਆਂ ਸਰਟੀਫਿਕੇਟ ਤਕਸੀਮ ਕੀਤੇ ਅਤੇ ਵਿਦਿਆਰਥੀਆ ਨੂੰ ਲੋਕਤੰਤਰੀ ਢਾਚੇ ਵਿਚ ਅਪਣਾ ਯੋਗਦਾਨ ਦੇਣ ਲਈ ਪ੍ਰੇਰਿਆ।ਇਸ ਪ੍ਰੋਗਰਾਮ ਦਾ ਆਯੋਜਨ ਡਾ. ਸੁਪਰੀਤ ਦੀ ਨਿਗਰਾਨੀ ਹੇਠ ਕਰਵਾਇਆ ਗਿਆ।

Share Button

Leave a Reply

Your email address will not be published. Required fields are marked *

%d bloggers like this: