Tue. Jul 23rd, 2019

ਗੁਰੂਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਜੱਥੇਦਾਰ ਸੋਹਣ ਸਿੰਘ ਕੰਗ ਦੀ ਅਗਵਾਹੀ ਵਿੱਚ ਹੋਈ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੀ ਮੀਟਿੰਗ

ਗੁਰੂਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਜੱਥੇਦਾਰ ਸੋਹਣ ਸਿੰਘ ਕੰਗ ਦੀ ਅਗਵਾਹੀ ਵਿੱਚ ਹੋਈ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੀ ਮੀਟਿੰਗ

20-35ਫ਼ਰੀਦਕੋਟ, 20 ਅਗਸਤ (ਜਗਦੀਸ਼ ਕੁਮਾਰ ਬਾਂਬਾ) ਸੋਮਵਾਰ ਨੂੰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੀ ਇੱਕ ਮੀਟਿੰਗ ਸ; ਸੋਹਣ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੱਖ ਸੈਂਟਰ ਫਰੈਂਫੋਰਟ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਤਕਰੀਬਨ ਦੋ ਘੰਟੇ ਚੱਲੀ ਜਿਸ ਵਿੱਚ ਜਥੇਬੰਧਕ ਅਤੇ ਪੰਥਕ ਵੀਚਾਰਾਂ ਹੋਈਆਂ ਮੀਟਿੰਗ ਵਿੱਚ ਹਾਜਰ ਮੈਂਬਰਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਸ; ਸਿਮਰਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੂਰਨ ਭਰੋਸਾ ਪ੍ਰਗਟ ਕਰਦੇ ਹੋਏ ਜਰਮਨੀ ਵਿੱਚ 2016 ਅਤੇ 2017 ਇੱਕ ਸਾਲ ਲਈ ਨੈਸ਼ਨਲ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ । ਪ੍ਰਧਾਨ ਸ; ਸੋਹਣ ਸਿੰਘ ਕੰਗ ਸੀਨੀਅਰ ਮੀਤ ਪ੍ਰਧਾਨ ਹੀਰਾ ਸਿੰਘ ਮੱਤੇਵਾਲ ਮੀਤ ਪ੍ਰਧਾਨ ਸ; ਸਮਸ਼ੇਰ ਸਿੰਘ ਮੀਤ ਪ੍ਰਧਾਨ ਸ; ਸੁਖਦੇਵ ਸਿੰਘ ਸਕੱਤਰ ਜਨਰਲ ਸ; ਪਲਵਿੰਦਰ ਸਿੰਘ ਬੱਲ ਜਨਰਲ ਸਕੱਤਰ ਸ; ਹਰਦਿਆਲ ਸਿੰਘ ਭੰਡਾਲ ਜਨਰਲ ਸਕੱਤਰ ਸ; ਚਰਨਜੀਤ ਸਿੰਘ ਖਾਲਸਾ ਸਕੱਤਰ ਸ; ਰਾਜ ਸਿੰਘ ਸਕੱਤਰ ਸ; ਜਗਤਾਰ ਸਿੰਘ ਗਿੱਲ ਚੀਫ ਔਰਗੇਨਾਈਜਰ ਸ; ਮਹਿਤਾਬ ਸਿੰਘ ਔਰਗੇਨਾਈਜਰ ਅਮਨਦੀਪ ਸਿੰਘ ਮਾਨ ਔਰਗੇਨਾਈਜਰ ਕਰਮਜੀਤ ਸਿੰਘ ਮੁੱਖ ਬੁਲਾਰਾ ਸ; ਜਗਤਾਰ ਸਿੰਘ ਮਾਹਲ ਖਜਾਨਚੀ ਸ; ਚਮਕੌਰ ਸਿੰਘ ਖਾਲਸਾ ਸਹਾਇਕ ਖਜਾਨਚੀ ਸ; ਮਨਪ੍ਰੀਤ ਸਿੰਘ ਪ੍ਰੈਸ ਸਕੱਤਰ ਕਰਮਵੀਰ ਸਿੰਘ ਛੀਨਾ ਸਹਾਇਕ ਸਕੱਤਰ ਸ; ਭਗਵੰਤ ਸਿੰਘ ਦਫਤਰ ਸਕੱਤਰ ਅਜਮੇਰ ਸਿੰਘ ਸਿੱਧੂ ਸ; ਸਰਬਜੀਤ ਸਿੰਘ ਮੁੱਖ ਸਲਾਹਕਾਰ ਮਨਜੀਤ ਸਿੰਘ ਰਮਨਜੀਤ ਸਿੰਘ ਹਰਮੇਸ਼ ਸਿੰਘ ਭੁਪਿੰਦਰ ਸਿੰਘ ਰਾਜਿੰਦਰ ਸਿੰਘ ਕੁਲਵੰਤ ਸਿੰਘ ਬਲਬੀਰ ਸਿੰਘ ਹਰਜੀਤ ਸਿੰਘ ਮੁਖਤਿਆਰ ਸਿੰਘ ਕੁਲਵੀਰ ਸਿੰਘ ਰਾਏ ਹਰਵਿੰਦਰ ਸਿੰਘ ਸੋਨੀ ਸਰਬਜੀਤ ਸਿੰਘ ਸਾਬੀ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: