ਗੁਰਪ੍ਰੀਤ ਸਿੰਘ ਲਾਡੀ ਪੰਜਵੜ ਬਣੇ ਕਾਗਰਸ ਵਿਚਾਰਧਾਰਾਂ ਸੰਗਠਨ ਦੇ ਜਿਲਾਂ ਪ੍ਰਧਾਨ

ਗੁਰਪ੍ਰੀਤ ਸਿੰਘ ਲਾਡੀ ਪੰਜਵੜ ਬਣੇ ਕਾਗਰਸ ਵਿਚਾਰਧਾਰਾਂ ਸੰਗਠਨ ਦੇ ਜਿਲਾਂ ਪ੍ਰਧਾਨ

23-23 (3)

ਝਬਾਲ 22 ਮਈ (ਹਰਪ੍ਰੀਤ ਸਿੰਘ ਝਬਾਲ): ਕੈਪਟਨ ਅਮਰਿੰਦਰ ਸਿੰਘ ਦੇਹੁਕਮਾਂ ਤੇ ਪਿੰਡਾਂ ਵਿੱਚ ਕਾਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਕਾਗਰਸ ਦੇ ਸੂਬਾਂ ਜਨਰਲ ਸਕੱਤਰ ਡਾ.ਧਰਮਵੀਰ ਅਗਨੀਹੋਤਰੀ ਨੇ ਝਬਾਲ ਵਿਖੇ ਹੋਏ ਕਾਗਰਸੀ ਵਰਕਰਾਂ ਦੇ ਭਾਰੀ ਇਕੱਠ ਵਿੱਚ ਗੁਰਪ੍ਰੀਤ ਸਿੰਘ ਲਾਡੀ ਪੰਜਵੜ ਨੂੰ ਕਾਗਰਸ ਵਿਚਾਰਧਾਰਾਂ ਸੰਗਠਨ ਦਾ ਜਿਲਾਂ ਪ੍ਰਧਾਨ ਬਣਾਉਦਿਆਂ ਅਥਾਰਟੀ ਲੈਟਰ ਦਿੱਤਾ।ਇਸ ਸਮੇ ਨਵੇ ਬਣੇ ਪ੍ਰਧਾਨ ਲਾਡੀ ਪੰਜਵੜ ਨੇ ਕਾਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਪਾਰਟੀ ਵਲੋ ਲਗਾਈ ਜਿਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਵਚਨ ਕੀਤਾ। ਇਸ ਸਮੇ ਡਾ. ਅਗਨੀਹੋਤਰੀ ਨੇ ਕਿਹਾ ਨੌਜਵਾਨ ਪੰਜਾਬ ਵਿੱਚ ਮਹਾਰਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾੁਉਣ ਲਈ ਕਮਰਕੱਸੇ ਕਰ ਲੈਣ ਤਾਕਿ ਪੰਜਾਬ ਵਿੱਚ ਖੁਸ਼ਹਾਲੀ ਲਿਆਦੀ ਜਾਵੇ। ਇਸ ਸਮੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਝਬਾਲ,ਬਲਾਕ ਪ੍ਰਧਾਨ ਸੋਨੂੰ ਦੋਦੇ,ਮਿਲਖਾਂ ਸਿੰਘ ਮੱਝੂਪੁਰ,ਹਰਜੀਤ ਸਿੰਘ ਗੱਗੋਬੂਹਾ,ਕਾਕਾ ਪਹਿਲਵਾਨ,ਜੋਬਨਪ੍ਰੀਤ ਸਿੰਘ,ਗੁਰਜੰਟ ਸਿੰਘ, ਨਰਿੰਦਰ ਸਿੰਘ,ਨਿੱਪੀ ਸੂਦ, ਅਸ਼ੋਕ ਕੁਮਾਰ ਝਬਾਲ, ਡਾ.ਚਰਨਜੀਤ ਸਿਮਘ, ਰਾਣਾਂ ਡਿਆਲ,ਮੇਜਰ ਸਿੰਘ ਸਰਪੰਚ,ਜੋਗਾ ਸਿੰਘ ਸਾਬਕਾ ਮੈਬਰ, ਜੋਗਿੰਦਰ ਸਿੰਘ ਧਾਮੀ ,ਬਲਵਿੰਦਰ ਸਿੰਘ ੳਾਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: