ਗੁਰਪ੍ਰੀਤ ਸਿੰਘ ਕਾਂਗੜ ਵੱਲੋ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ

ss1

ਗੁਰਪ੍ਰੀਤ ਸਿੰਘ ਕਾਂਗੜ ਵੱਲੋ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ

31btdh82ਭਗਤਾ ਭਾਈ ਕਾ 2 ਨਵੰਬਰ (ਸਵਰਨ ਸਿੰਘ ਭਗਤਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਨੇ ਸੁਰਿੰਦਰ ਸਿੰਘ ਕੁੱਕੂ ਦੇ ਗ੍ਰਹਿ ਵਿਖੇ ਜਿਲਾ ਬਠਿੰਡਾ ਦਿਹਾਤੀ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ।ਜਿਸ ਦੋਰਾਨ ਸੀਨੀਅਰ ਐਡਵਾਈਜਰੀ ਕਮੇਟੀ ਵਿਚ ਜ਼ਸਵੀਰ ਸਿੰਘ ਜਲਾਲ , ਅਮਰ ਸਿੰਘ ਜਲਾਲ, ਹਰਬੰਸ ਸਿੰਘ ਫੌਜੀ ਮਹਿਰਾਜ, ਅਜੈਬ ਸਿੰਘ ਭਾਈਰੂਪਾ, ਦੇਸ ਰਾਜ ਮਲੂਕਾ, ਮਾਸਟਰ ਮਨਜੀਤਇੰਦਰ ਸਿੰਘ ਭਗਤਾ, ਜ਼ੋਗਿੰਦਰ ਸਿੰਘ ਰਾਮਪੁਰਾ, ਬਲਵੀਰ ਸਿੰਘ ਰਾਮਪੁਰਾ , ਪਵਨ ਕੁਮਾਰ ਰਾਮਪੁਰਾ, ਗਿਆਨੀ ਬਲਦੇਵ ਸਿੰਘ ਭਗਤਾ, ਨਿਰਭੈ ਸਿੰਘ ਭਗਤਾ, ਡਾ: ਗੁਰਮੇਲ ਸਿੰਘ ਰਾਮਪੁਰਾ, ਨੱਛਤਰ ਸਿੰਘ ਪੀ.ਟੀ ਜਲਾਲ , ਸੱਤਪਾਲ ਰਾਮਪੁਰਾ, ਸੁਰੇਸ਼ ਕਾਂਸਲ ਰਾਮਪੁਰਾ, ਜ਼ੋਗਿੰਦਰ ਸਿੰਘ ਨੰਬਰਦਾਰ ਮਹਿਰਾਜ, ਬੰਤ ਸਿੰਘ ਫੂਲ, ਲਛਮਣ ਸਿੰਘ ਜਲਾਲ, ਮਹਿੰਦਰ ਸਿੰਘ ਮਹਿਰਾਜ, ਸੁਖਦੇਵ ਸਿੰਘ ਲਿੱਟ ਮਹਿਰਾਜ, ਕਾਕਾ ਸਿੰਘ ਪੰਚ ਭਾਈਰੂਪਾ, ਦਰਸ਼ਨ ਸਿੰਘ ਨੰਬਰਦਾਰ ਸਿਰੀਏ ਵਾਲਾ, ਹਕੂਮਤ ਰਾਏ ਰਾਮਪੁਰਾ, ਸੁਰਿੰਦਰ ਪਾਲ ਕੋਹਲੀ ਰਾਮਪੁਰਾ, ਡਾ: ਜਜਪਾਲ ਰਾਮਪੁਰਾ, ਹਰਦਿਆਲ ਸਿੰਘ ਭਗਤਾ, ਬਿੰਦਰ ਕੁਮਾਰ ਭਗਤਾ, ਦਰਸਨ ਕੁਮਾਰ ਸਰਪੰਚ ਭਗਤਾ, ਸੁਰਿੰਦਰ ਕਟਾਰੀਆ ਭਗਤਾ ਪਰਮਜੀਤ ਸਿੰਘ ਬਿਦਰ ਨਿਯੁਕਤ ਕੀਤੇ ਗਏ। ਵਾਈਸ ਪ੍ਰਧਾਨ ਵਜੋਂ ਮਲਕੀਤ ਸਿੰਘ ਬੁਰਜ ਰਾਜਗੜ, ਇੰਦਰਰਜੀਤ ਸਿੰਘ ਢਿੱਲੋ ਫੂਲ, ਮੇਜਰ ਸਿੰਘ ਰਾਮਪੁਰਾ, ਸਵਰਣ ਸਿੰਘ ਕੁੱਕੂ ਰਾਮਪੁਰਾ, ਰਾਕੇਸ ਕੁਮਾਰ ਸਹਾਰਾ ਰਾਮਪੁਰਾ, ਸੁਰੇਸ ਕੁਮਾਰ ਬਾਹੀਆ ਰਾਮਪੁਰਾ, ਧਰਮਜੀਤ ਸਿੰਘ ਢਿੱਲੋ ਭਗਤਾ ਗਈ। ਜਦ ਕਿਕੌਰ ਸਿੰਘ ਭਗਤਾ, ਵਿਜੈ ਕੁਮਾਰ ਪੱਪੂ ਭਗਤਾ, ਗੁਰਚਰਨ ਸਿੰਘ ਸਿੱਧੂ ਭਗਤਾ, ਬਲਵਿੰਦਰ ਸਿੰਘ ਭਗਤਾ, ਜ਼ਸਵਿੰਦਰ ਸਿੰਘ ਜੱਸਾ ਭਗਤਾ, ਗੁਰਦਿੱਤ ਸਿੰਘ ਭਗਤਾ, ਰਣਜੀਤ ਸਰਮਾਂ ਜਲਾਲ, ਬੂਟਾ ਸਿੰਘ ਦਿਆਲਪੁਰਾ ਮਿਰਜਾ, ਦਰਸਨ ਕੁਮਾਰ ਰਾਮਪੁਰਾ , ਸੁਖਮੰਦਰ ਸਿੰਘ ਜਲਾਲ, ਹਰਬੰਸ ਸਿੰਘ ਕੋਇਰ ਸਿੰਘ ਵਾਲਾ, ਦਰਸਨ ਸਿੰਘ ਮਲੂਕਾ, ਭਿੰਦਰ ਸਿੰਘ ਮਲੂਕਾ, ਭਗਤਾ, ਸੁਖਦੇਵ ਸਿੰਘ ਸੰਧੂ ਭਾਈਰੂਪਾ, ਰਮੇਸ ਮੱਕੜ ਰਾਮਪੁਰਾ, ਜਗਸੀਰ ਸਿੰਘ ਮਲੂਕਾ, ਮੁਕੇਸ ਕੁਮਾਰਾ ਰਾਮਪੁਰਾ, ਅਸੋਕ ਕੁਮਾਰ ਰਮਾਪੁੁਰਾ, ਦਰਸਨ ਸਿੰਘ ਪਟਵਾਰੀ ਭਗਤਾ, ਰਾਜਿੰਦਰ ਸਿੰਘ ਭਗਤਾ ਅਤੇ ਜ਼ਸਵਿੰਦਰ ਸਿੰਘ ਪੱਪੂ ਭਗਤਾ ਜਨਰਲ ਸਕੱਤਰ ਦੇ ਅਹੁਦੇ ਨਾਲ ਨਿਵਾਜਿਆ ਗਿਆ।
ਇਸੇ ਤਰਾਂ ਜ਼ਸਵੀਰ ਸਿੰਘ ਮੱਲੂਆਣਾ, ਬਲਦੇਵ ਸਿੰਘ ਸੋਨੀ ਕੋਠਾ ਗੁਰੂ, ਸੁਰਿੰਦਰ ਸਿੰਘ ਦਿਆਲਪੁਰਾ ਮਿਰਜਾ, ਕੇਵਲ ਸਿੰਘ ਗੁੰਮਟੀ, ਹਰਦੇਵ ਸਿੰਘ ਬੁਰਜ ਲੱਧਾ, ਗੁਰਮੇਲ ਸਿੰਘ ਆਕਲੀਆ, ਗੁਰਮੀਤ ਸਿੰਘ ਮਹਿਰਾਜ, ਜ਼ਸਵੰਤ ਸਿੰਘ ਮਹਿਰਾਜ, ਅਵਤਾਰ ਸਿੰਘ ਕੋਠਾ ਗੁਰੂ, ਬਹਾਦਰ ਸਿੰਘ ਫੂਲੇਵਾਲਾ ਜ਼ਸਵੀਰ ਸਿੰਘ ਫੌਜੀ ਭੋਡੀਪੁਰਾ, ਜਗਸੀਰ ਸਿੰਘ ਮਲੂਕਾ ਅਤੇ ਇੰਦਰਜੀਤ ਸਰਮਾ ਦਿਆਲਪੁਰਾ ਮਿਰਜਾ ਦੀ ਸਕੱਤਰ ਵਜੋਂ ਨਿਯੁਕਤੀ ਕੀਤੀ ਗਈ ਅਤੇ ਦਵਿੰਦਰ ਸਿੰਘ ਦਿਆਲਪੁਰਾ ਮਿਰਜਾ, ਹਰਵਿੰਦਰ ਸਿੰਘ ਭੋਡੀਪੁਰਾ, ਗੁਰਵਿੰਦਰ ਸਿੰਘ ਦਿਆਲਪੁਰਾ ਮਿਰਜਾ, ਰਣਜੀਤ ਸਿੰਘ ਦਿਆਲਪੁਰਾ ਭਾਈਕਾਅਤੇ ਦਰਸਨ ਸਿੰਘ ਰਾਮਪੁਰਾ ਜੁਆਇੰਟ ਸੈਕਟਰੀ ਥਾਪੇ ਗਏ।
ਇਸ ਸਮੇਂ ਕਾਂਗਰਸ ਦੇ ਜਿਲਾ ਬਠਿੰਡਾ ਦੇ ਪ੍ਰਧਾਨ ਨਰਿੰਦਰ ਭਲੇਰੀਆ, ਬਲਾਕ ਫੂਲ ਦੇ ਪ੍ਰਧਾਨ ਰਾਜਵੰਤ ਸਿੰਘ ਭਗਤਾ, ਯੂਥ ਕਾਂਗਰਸ ਫੂਲ ਦੇ ਪ੍ਰਧਾਨ ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਕੌਂਸਲਰ ਅਜੈਬ ਸਿੰਘ ਭਗਤਾ, ਹਰਿੰਦਰ ਸਿੰਘ ਬਰਾੜ, ਰਣਧੀਰ ਸਿੰਘ ਧੀਰਾ, ਸ਼ੰਮਾ ਸਿੱਧੂ, ਲਖਵੀਰ ਸਿੰਘ ਚੇਅਰਮੈਨ ਕਿਸਾਨ ਸੈਲ, ਮਨੋਜ ਕੁਮਾਰ ਮੋਜੀ ਆਦਿ ਸਨ।

Share Button

Leave a Reply

Your email address will not be published. Required fields are marked *