ਗੁਰਪ੍ਰੀਤ ਕਾਂਗੜ ਨੇ ਕੀਤਾ ਕਾਂਵੜੀਆ ਦਾ ਸਨਮਾਨ

ss1

ਗੁਰਪ੍ਰੀਤ ਕਾਂਗੜ ਨੇ ਕੀਤਾ ਕਾਂਵੜੀਆ ਦਾ ਸਨਮਾਨ

ਰਾਮਪੁਰਾ ਫੂਲ 01 ਅਗਸਤ (ਜਸਵੰਤ ਦਰਦ ਪ੍ਰੀਤ): ਹਰਿਦਵਾਰ ਤੋ ਪੈਦਲ ਗੰਗਾਂ ਜਲ ਲੈ ਕੇ ਰਾਮਪੁਰਾ ਫੂਲ ਪੁੱਜੇ ਕਾਂਵੜੀਆਂ ਦਾ ਕਾਂਗਰਸ ਦੇ ਸਾਬਕਾ ਐਮ.ਐਲ.ਏ ਗੁਰਪ੍ਰੀਤ ਕਾਂਗੜ ਨੇ ਸਕੰਟ ਮੋਚਨ ਸ੍ਰੀ ਬਾਲਾਜੀ ਮੰਦਰ ਵਿਖੇ ਵਿਸ਼ੇਸ਼ ਸਵਾਗਤ ਕੀਤਾ।ਇਸ ਮੌਕੇ ਭਾਰੀ ਗਿਣਤੀ ਵਿਚ ਕਾਗਰਸੀ ਵਰਕਰਾਂ ਦੀ ਹਾਜ਼ਰੀ ਵਿੱਚ ਗੁਰਪ੍ਰੀਤ ਕਾਂਗੜ ਨੇ ਵੱਖ ਵੱਖ ਕਾਵੜੀਆਂ ਨੇ ਸਰੋਪਾ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਹੋਰਨਾਂ ਤੋ ਇਲਾਵਾ ਸੀਨੀਅਰ ਕਾਂਗਰਸੀ ਆਗੂ ਨਰਿੰਦਰ ਭਲੇਰੀਆ,ਸੰਜੀਵ ਢੀਂਗਰਾ ਟੀਨਾ,ਰਾਕੇਸ਼ ਸਹਾਰਾ,ਅਮਰਿੰਦਰ ਰਾਜਾ,ਤਿੱਤਰ ਮਾਨ,ਆਰ.ਐਸ ਜੇਠੀ,ਬੂਟ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Share Button