ਗੁਰਦੁਆਰਾ ਸ੍ਰੀ ਸੰਗਤਸਰ ਸਹਿਬ ਸ੍ਰੀ ਗੁਰੂ ਅਰਜੁਨ ਦੇਵ ਸਹੀਦੀ ਦਿਹਾੜੇ ਤੇ ਸ੍ਰੀ ਅਖੰਡ ਪਾਠ ਸਹਿਬ ਭੋਗ ਪਏ

ਗੁਰਦੁਆਰਾ ਸ੍ਰੀ ਸੰਗਤਸਰ ਸਹਿਬ ਸ੍ਰੀ ਗੁਰੂ ਅਰਜੁਨ ਦੇਵ ਸਹੀਦੀ ਦਿਹਾੜੇ ਤੇ ਸ੍ਰੀ ਅਖੰਡ ਪਾਠ ਸਹਿਬ ਭੋਗ ਪਏ

20160608_094156
ਛਾਜਲੀ 8 ਜੂਨ ( ਕੁਲਵੰਤ ਛਾਜਲੀ ) ਸ਼ਹੀਦਾ ਦੇ ਸਿਰਤਾਜ ਸ਼ਾਤੀ ਦੇ ਪੁੰਜ ਗੁਰਬਾਣੀ ਦੇ ਸਿਕੋਲਰ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਸ੍ਰੀ ਸੰਗਤਸਰ ਵਿਖੇ ਰਣਿ ਸੁਵਾਈ ਕੀਰਤਨ ਜੱਸ ਕਰਕੇ ਸੰਗਤਾ ਨੂੰ ਨਿਹਾਲ ਕੀਤਾ ਇਸ ਉਪਰੰਤ ਸ੍ਰੀ ਅਖੰਡ ਪਾਠ ਸਹਿਬ ਜੀ ਭੋਗ ਪਾਏ ਗਏ।ਇਸ ਮੌਕੇ ਗੁਰੂਦੁਆਰਾ ਸ੍ਰੀ ਸੰਗਤਸਰ ਸਹਿਬ ਵੱਲੋ ਗੁਰੂਘਰ ਦੇ ਗੇਟ ਅੱਗੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਸੇਵਾਦਾਰ, ਗੁਰਚਰਨ ਸਿੰਘ ਬਿੱਲੂ, ਅਕਾਲਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਭੀਮ ਸਿੰਘ, ਸਨੀ, ਰੋਬਿਨ, ਵਿਕਰਮਜੀਤ, ਕਰਮਜੀਤ, ਜੰਟਾ ਸਿੰਘ ਖਾਲਸਾ ਵੀ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: