ਗੁਰਦਾਸ ਮਾਨ ਨੂੰ ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਆਈਕਨ ਬਣਾਉਣ ਤੇ ਖੁਸ਼ੀ ਦੀ ਲਹਿਰ

ss1

ਗੁਰਦਾਸ ਮਾਨ ਨੂੰ ਭਾਰਤੀ ਚੋਣ ਕਮਿਸ਼ਨ ਦੇ ਪੰਜਾਬ ਆਈਕਨ ਬਣਾਉਣ ਤੇ ਖੁਸ਼ੀ ਦੀ ਲਹਿਰ

15-26

ਰਾਮਪੁਰਾ ਫੂਲ 14 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਪੰਜਾਬੀ ਗਾਇਕੀ ਦੇ ਬਾਬਾ ਬੋਹੜ ਤੇ ਅਦਾਕਾਰ ਗੁਰਦਾਸ ਮਾਨ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦਾ ਆਈਕਨ ਬਣਾਇਆ ਗਿਆ ਹੈ।ਜਨਾਬ ਗੁਰਦਾਸ ਮਾਨ ਪੰਜਾਬ ਵਿੱਚ ਲੋਕਾ ਤੇ ਵਿਸ਼ੇਸ਼ ਕਰਕੇ ਨੋਜਵਾਨ ਪੀੜੀ ਨੁੰ ਵੋਟ ਦੀ ਮਹੱੱਤਤਾ ਨੈਤਿਕ ਵੋਟਿੰਗ ਆਦਿ ਬਾਰੇ ਜਾਗਰੂਕ ਕਰਨ ਲਈ ਇਹ ਜਿੰਮੇਵਾਰੀ ਸੌਪੀ ਹੈ।ਇਸ ਸਬੰਧੀ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਨਿਰਪੱਖ ਹਦਾਇਤਾਂ ਨੂੰ ਲੋਕਾਂ ਤੱਕ ਪਹੁਚਾਉਣਗੇ।ਸਟੇਟ ਆਈਕਨ ਬਨਣ ਤੇ ਗੁਰਦਾਸ ਮਾਨ ਦੇ ਪ੍ਰਸ਼ੰਸ਼ਕਾ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Share Button

Leave a Reply

Your email address will not be published. Required fields are marked *