Thu. May 23rd, 2019

ਗੁਰਦਾਸਪੁਰ ਤੋਂ ਕਾਰ ਖੋਹਣ ਵਾਲੇ ਲੁਟੇਰੇ ਕਾਬੂ

ਗੁਰਦਾਸਪੁਰ ਤੋਂ ਕਾਰ ਖੋਹਣ ਵਾਲੇ ਲੁਟੇਰੇ ਕਾਬੂ

ਗੁਰਦਾਸਪੁਰ, 16 ਮਈ (ਏਜੰਸੀ)-ਅੰਮ੍ਰਿਤਸਰ-ਪਠਾਨਕੋਟ ਹਾਈਵੇ ਤੋਂ ਅਣਪਛਾਤੇ ਲੁਟੇਰਿਆਂ ਵੱਲੋਂ ਖੋਹੀ ਗਈ ਕਾਰ ਬੀਤੇ ਕੱਲ੍ਹ ਹੀ ਬਰਾਮਦ ਕਰ ਲੈਣ ਦੇ ਬਾਅਦ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਅਨੁਸਾਰ ਇਹ ਨਾ ਤਾਂ ਕੋਈ ਅੱਤਵਾਦੀ ਕਾਰਵਾਈ ਸੀ ਅਤੇ ਨਾ ਹੀ ਲੁਟੇਰੇ ਕਿਸੇ ਵੱਡੀ ਗੈਂਗ ਨਾਲ ਸਬੰਧਿਤ ਸਨ।

Leave a Reply

Your email address will not be published. Required fields are marked *

%d bloggers like this: