ਗਾਈਕ ਪ੍ਰੀਤ ਦਸੋੜ ਅਤੇ ਗੀਤਕਾਰ ਪ੍ਰਗਟ ਰਿਹਾਨ ਨੂੰ ਮਿਲਿਆ ਪੀ ਟੀ ਸੀ ਮਿਊਜਿ਼ਕ ਅਵਾਰਡ

ss1

ਗਾਈਕ ਪ੍ਰੀਤ ਦਸੋੜ ਅਤੇ ਗੀਤਕਾਰ ਪ੍ਰਗਟ ਰਿਹਾਨ ਨੂੰ ਮਿਲਿਆ ਪੀ ਟੀ ਸੀ ਮਿਊਜਿ਼ਕ ਅਵਾਰਡ

28-3
ਲ਼ਹਿਰਾਗਾਗਾ 27 ਮਈ (ਕੁਲਵੰਤ ਦੇਂਹਲਾ): ਪੰਜਾਬੀ ਮਾ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਪੀ ਟੀ ਸੀ ਪੰਜਾਬੀ ਚੈਨਲ ਵਲੋ ਪੰਜਾਬੀ ਗੀਤ ਸੰਗੀਤ ਵਿਚ ਵੱਖ-ਵੱਖ ਲੋਕਾਂ ਵਲੋ ਪਾਏ ਯੋਗਦਾਨ ਲਈ ਮਿਉਜਕ ਐਵਾਰਡ 2016 ਦਾ ਇਨਾਮ ਵੰਡ ਸਮਾਰੋਹ ਜੰਲਧਰ ਵਿਖੇ ਕਰਵਾਇਆ ਗਿਆ। ਸਟੇਜ ਦੀ ਭੂਮੀਕਾ ਜੱਸੀ ਗਿੱਲ ,ਰੋਸਨ ਪ੍ਰਿੰਸ ਨੇ ਆਪਣੇ ਪਿਆਰ ਜੇ ਅਦਾਜ ਨਾਲ ਦਰਸਕਾ ਨੂੰ ਕੀਲ ਕੇ ਰਖਿਆ। ਕਲਕਾਰੀ ਦੇ ਖੇਤਰ ਚ ਵਧੀਆ ਨਾਵਾ ਖੱਟਣ ਵਾਲਾ ਗਾਈਕ ਪ੍ਰੀਤ ਦਸੋੜ ਰਾਏਧਰਾਨਾ ਅਤੇ ਗੀਤਕਾਰ ਲਈ ਪ੍ਰਗਟ ਰਿਹਾਨ ਨੂੰ ਵੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਦੱਸਣਾ ਬਹੁਤ ਜਰੂਰੀ ਹੈ ਕੀ ਪ੍ਰਗਟ ਰਿਹਾਨ ਅਤੇ ਪ੍ਰੀਤ ਦਸੋੜ ਰਾਏਧਰਾਨਾ ਦੇ ਰਹਿਣ ਵਾਲਾ ਹਨ ਇਹ ਸਾਡੇ ਇਲਕੇ ਲਈ ਮਾਨ ਵਾਲੀ ਗੱਲ ਹੈ ਕਿ ਇਹਨਾ ਨੂੰ ਪੀ ਟੀ ਸੀ ਮਿਊਜਕ ਐਵਾਰਡ ਨਾਲ ਨਿਵਾਜ ਗਈਆ।

Share Button

Leave a Reply

Your email address will not be published. Required fields are marked *